ਕੋਟਕਪੂਰਾ।
ਦਾਣਾ ਮੰਡੀ ਵਿੱਚ ਆਪਣਾ ਕਾਰੋਬਾਰ ਕਰਨ ਵਾਲੇ ਰਮੇਸ਼ ਗਾਬਾ, ਬ੍ਰਹਮ ਪ੍ਰਕਾਸ਼, ਮੁਕੇਸ਼ ਧਵਨ, ਰਾਕੇਸ਼ ਧਵਨ,ਰੋਹਿਤ ਗੋਇਲ,ਮੰਗਲ ਸਿੰਘ, ਚਰਨਜੀਤ, ਬੱਬੂ ਮੁੰਨਾ ਵੱਲੋਂ ਡਾ. ਚੰਦਾ ਸਿੰਘ ਮਰਵਾਹ ਗੌਰਮਿੰਟ ਗਰਲਜ ਸਕੂਲ ਦੱਸਵੀਂ ਤੇ ਬਾਹਰਵੀ ਕਲਾਸ ਦੀਆਂ 5 ਬੱਚੀਆਂ ਦੀ ਬੋਰਡ ਦੀ ਫੀਸ ਜ਼ੋ 11000/- ਰੁਪਏ ਬਣਦੀ ਹੈ ਪ੍ਰਿੰਸੀਪਲ ਪ੍ਰਭਜੋਤ ਸਿੰਘ ਤੇ ਸਟਾਫ ਨੂੰ ਦਿੱਤੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਰਮੇਸ਼ ਕੁਮਾਰ ਗਾਬਾ ਨੇ ਸਮਾਜ ਸੇਵੀ ਸੰਸਥਾਵਾਂ ਤੇ ਵਪਾਰਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜ਼ੋ ਬੱਚੀਆਂ ਪੜ੍ਹਾਈ ਵਿੱਚ ਹੋਸ਼ਿਆਰ ਹਨ ਮਾਪੇ ਉਨ੍ਹਾਂ ਬੱਚੀਆਂ ਦੀ ਫੀਸ ਨਹੀਂ ਭਰ ਸਕਦੇ ਉਨ੍ਹਾਂ ਦੀ ਮਦੱਦ ਲਈ ਅੱਗੇ ਆਉਣ ਤਾਂ ਕਿ ਕੋਈ ਵੀ ਬੱਚਾ ਪੜ੍ਹਾਈ ਪੱਖੋਂ ਨਾ ਰਹਿ ਜਾਵੇ
: ਰਮੇਸ਼ ਕੁਮਾਰ ਗਾਬਾ ਅਤੇ ਹੋਰ ਸੰਸਥਾ ਨੇ ਮਿਲ ਕੇ ਪੰਜ ਬੱਚੀਆਂ ਦੀ ਫੀਸ ਭਰੀ ਜੋ ਕਿ 11000 ਬਣਦਾ ਸੀ
Views: 121











