November 2, 2026 9:42 pm

ਸਿਹਤ ਵਿਭਾਗ ਨੇ ਖਾਣ ਪੀਣ ਵਾਲੀਆਂ ਵਸਤੂਆਂ ਅਤੇ ਮਿਠਾਈਆਂ ਦੇ ਭਰੇ ਸੈੰਪਲ

 

Thank you for reading this post, don't forget to subscribe!

ਜੋਗਾ 13 ਅਕਤੂਬਰ (ਵਿਰੇੰਦਰਪਾਲ ਮੰਤਰੋ) ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਅੱਜ ਜਿਲਾ ਮਾਨਸਾ ਦੇ ਕਸਬ ਜੋਗਾ ਦੇ ਵੱਖ ਵੱਖ ਪਿੰਡਾਂ ਚ ਖਾਣ ਪੀਣ ਵਾਲੀਆਂ ਦੁੱਧ ਮਿਠਾਈਆਂ ਜੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ ਜਿਲਾ ਸਿਹਤ ਅਫਸਰ ਡਾਕਟਰ ਰਨਜੀਤ ਰਾਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਦੀ ਹਿਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮਾਨਸਾ ਨਵਨੀਤ ਕੌਰ ਅਤੇ ਸਿਵਲ ਸਰਜਨ ਮਾਨਸਾ ਹਰਿੰਦਰ ਸਰਮਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਹਤ ਵਿਭਾਗ ਦੇ ਜਿਲਾ ਅਧਿਕਾਰੀ ਡਾਕਟਰ ਰਣਜੀਤ ਰਾਏ ਜੀ ਅਗਵਾਈ ਫੂਡ ਸੇਫਟੀ ਇੰਸਪੈਕਟਰ ਅਮਰਿੰਦਰ ਪਾਲ ਮਾਨਸਾ ਦੇ ਕਸਬਾ ਜੋਗਾ ਦੇ ਵੱਖ-ਵੱਖ ਪਿੰਡਾਂ ਚ ਦੁੱਧ ਅਤੇ ਦੁੱਧ ਤੋਂ ਤਿਆਰ ਕੀਤੀਆਂ ਮਿਠਾਈਆਂ ਦੇ ਸੈਂਪਲ ਭਰੇ ਗਏ । ਡਾਕਟਰ ਰਣਜੀਤ ਰਾਏ ਨੇ ਦੱਸਿਆ ਕਿ ਮਠਿਆਈ ਸਪਲਾਈ ਕਰਨ ਵਾਲੇ ਵਾਲੀਆਂ ਗੱਡੀਆਂ ਚੈੱਕ ਕੀਤੀਆਂ ਗਈਆਂ ਤੇ ਉਹਨਾਂ ਦੇ ਸੈਂਪਲ ਭਰੇ ਗਏ ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਗੱਡੀ ਨੂੰ ਵੇਖ ਕੇ ਇੱਕ ਗੱਡੀ ਭੱਜ ਗਈ ਸਿਹਤ ਵਿਭਾਗ ਨੇ ਚੌਕਸੀ ਵਰਤਦੇ ਹੋਏ ਗੱਡੀ ਦਾ ਪਿੱਛਾ ਕਰਦੇ ਹੋਏ ਗੱਡੀ ਨੂੰ ਫੜ ਲਿਆ ਗਿਆ ਤੇ ਉਸਦੇ ਸੈਂਪਲ ਭਰੇ ਗਏ ਉਹਨਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸ਼ੁੱਧ ਉੱਚੇ ਮੀਨਾਰ ਦੀਆਂ ਮਠਿਆਈਆਂ ਬਣਾਉਣ । ਇਥੇ ਮਿਠਾਈਆਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਅਤੇ ਮਠਿਆਈ ਬਣਾਉਣ ਵਾਲੇ ਕਾਰੀਗਰਾਂ ਹੈਲਪਰਾ ਅਤੇ ਮੁਲਾਜ਼ਮਾਂ ਦੇ ਕੱਪੜੇ ਸਾਫ ਸੁਥਰੇ ਹੁਣ ਅਤੇ ਸਿਰ ਢਕਿਆ ਹੋਵੇ। ਇਸ ਮੌਕੇ ਜਿਲਾ ਸ਼ੇਖ ਅਫਸਰ ਡਾਟਰ ਰਣਜੀਤ ਰਾਏ, ਫੂਡ ਸੈਫਟੀ ਇੰਸਪੈਕਟਰ ਅਮਰਿੰਦਰ ਪਾਲ ,ਲਕਸ਼ਵੀਰ, ਵੈਦ ਆਦਿ ਹਾਜਰ ਸਨ

और पढ़ें

Cricket Live Score

Corona Virus

Rashifal

और पढ़ें