November 2, 2026 7:00 pm

ਬਾਸਕਟ ਬਾਲ ਕੋਚਿੰਗ ਸੈਂਟਰ ਕੋਟਪੁਰਾ ਡਾਕਟਰ ਹਰੀ ਸਿੰਘ ਸੇਵਕ ਸੀਨੀਅਰ ਸੈਕਡਰੀ ਸਕੂਲ ਵਿਖੇ 75ਵੀਂ ਜੂਨੀਅਰ ਬਾਸਕਟ ਬਾਸਕੇਟ ਚੈਂਪੀਅਨਸ਼ਿਪ ਹਾਂਜੀ

ਜੋ ਕਿ ਮਿਤੀ 25 ਤੋ 26 ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਹੈ

Thank you for reading this post, don't forget to subscribe!

ਜਿਲ੍ਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

ਅੱਜ ਬਾਸਕੇਟ ਬਾਲ ਕੋਚਿੰਗ ਸੈਂਟਰ ਕੋਟ ਕਪੂਰਾ ਡਾਕਟਰ ਹਰੀ ਸਿੰਘ ਸੇਵਕ ਸੀਨੀਅਰ ਸੈਕੈਂਡਰੀ ਸਕੂਲ ਵਿਖੇ 75ਵੀਂ ਜੂਨੀਅਰ ਬਾਸਕੇਟ ਬਾਲ ਸਟੇਟ ਚੈਂਪੀਅਨਸ਼ਿਪ ਜੋ ਕਿ ਮਿਤੀ 25 ਅਤੇ 26 ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਹੈ ਉਸ ਲਈ ਲੜਕੇ ਅਤੇ ਲੜਕੀਆਂ ਦੇ ਜਿਲ੍ਹਾ ਫਰੀਦਕੋਟ ਦੇ ਟਰਾਇਲ ਕਰਵਾਏ ਗਏ ਜਿਸ ਵਿੱਚ ਲੜਕੇ ਅਤੇ ਲੜਕੀਆਂ ਦੇ ਵਿੱਚ ਲਗਭਗ 60 ਬੱਚਿਆਂ ਨੇ ਭਾਗ ਲਿਆ ਅਤੇ ਜਿਸ ਵਿੱਚੋਂ ਦੋਨਾਂ ਟੀਮਾਂ ਦੀ ਸਲੈਕਸ਼ਨ ਕੀਤੀ ਗਈ ਇਹਨਾਂ ਟਰਾਈਲਾਂ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਸੈਕਟਰੀ ਜਿਲਾ ਬਾਸਕਿਟਬਾਲ ਐਸੋਸੀਏਸ਼ਨ ਫਰੀਦਕੋਟ ਅਤੇ ਜਸਪਾਲ ਸਿੰਘ ਬਾਸਕਟਬਾਲ ਕੋਚ ਲਾਲੀ ਲਾਇਲਪੁਰੀ ਗੁਰਵੰਤ ਸਿੰਘ ਬਰਾੜ ਗੁਰਪ੍ਰੀਤ ਸਿੰਘ ਸੰਦੀਪ ਖਾਨ ਰਾਜਵਿੰਦਰ ਸਿੰਘ ਯਾਦਵਿੰਦਰ ਸਿੰਘ ਮੁੱਖ ਰੂਪ ਵਿੱਚ ਸ਼ਾਮਿਲ ਹੋਏl

और पढ़ें

Cricket Live Score

Corona Virus

Rashifal

और पढ़ें