November 2, 2026 10:43 pm

ਪੰਜਾਬ ਸਰਕਾਰ ਨੂੰ ਐਸ ਡੀ ਐਮ ਰਾਹੀਂ ਚਿਤਾਵਨੀ ਪੱਤਰ ਸੌਂਪਿਆ

ਐਸ ਡੀ ਐਮ ਸਾਹਿਬ ਨਕੋਦਰ।
ਰਾਹੀਂ ਪੰਜਾਬ ਸਰਕਾਰ। ਚਿਤਾਵਨੀ ਪੱਤਰ। (ਦਲਵੀਰ ਸਿੰਘ ਕੂਨਰ)
ਵਿਸ਼ਾ ਲੈਂਡ ਪੋਲਿੰਗ ਪੁਲਸੀ ਨੂੰ ਰੱਦ ਕਰੋ।
ਪੰਜਾਬ ਸਰਕਾਰ ਨੂੰ ਐਸ ਡੀ ਐਮ ਰਾਹੀਂ ਚਿਤਾਵਨੀ ਪੱਤਰ ਸੌਂਪਿ ਗਿਆ ਇਹ ਚਿਤਾਵਨੀ ਪੱਤਰ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਦਿੱਤਾਂ ਗਿਆ ਹੈ ਪੰਜਾਬ ਸਰਕਾਰ ਜੋ ਲੈਂਡ ਪੋਲਿੰਗ ਪੁਲਸੀ ਰਾਹੀਂ ਕਿਸਾਨ ਮਜ਼ਦੂਰ ਦੀ ਗੁਜਰ ਮਾਲ ਖਰਾਬ ਜਮੀਨਾਂ ਹੜੱਪਣਾ ਚਾਹੁੰਦੀ ਹੈ ਉਹ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਵਿੱਚ 65533 ਏਕੜ ਜਮੀਨਾਂ ਹੜੱਪਣਾ ਚਾਹੁੰਦੀ ਹੈ ਇਸ ਵਿੱਚ ਨਕੋਦਰ ਦੇ ਲਗਾਏ ਪਿੰਡਾਂ ਆਲੋਵਾਲ ਸਿਆਣੀਵਾਲ ਸਰਕਪੁਰ ਆਦਿ ਪਿੰਡਾਂ ਦੀ ਜਮੀਨ 200 ਏਕੜ ਕਿਸੇ ਕੀਮਤ ਤੇ ਪੰਜਾਬ ਸਰਕਾਰ ਨੂੰ ਨਹੀਂ ਕਬਜ਼ਾ ਕਰਨ ਦੀ ਆਂਗੇ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਸਾਡੇ ਧਿਆਨ ਵਿੱਚ ਆਇਆ ਹੈ ਕੀ ਪ੍ਰਸ਼ਾਸਨ ਕਿਸਾਨਾਂ ਨੂੰ ਫੋਨ ਕਰਕੇ ਡਰਾ ਧਮਕਾ ਰਿਹਾ ਹੈ ਅਸੀ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਹਾਂ ਕਿ ਇਸ ਤੋਂ ਬਾਜ ਆਉਣ ਨਹੀ ਤਾਂ ਪ੍ਰਸ਼ਾਸਨ ਦਾ ਡੱਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਸ ਲੈਂਡ ਪੁਲਿੰਗ ਪੁਲਸੀ ਨੂੰ ਤੁਰੰਤ ਰੱਦ ਕੀਤਾ ਜਾਵੇ। ਅੱਜ ਬੀਕੇਯੂ ਦੁਆਬਾ ਵੱਲੋਂ ਇੱਕ ਵੱਡਾ ਮੋਟਰਸਾਈਕਲ ਮਾਰਚ ਮਹਿਤਪੁਰ ਤੋਂ ਕੱਢਿਆ ਗਿਆ 20 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇੱਕ ਵੱਡਾ ਇਕੱਠ ਕੁੱਕੜ ਪਿੰਡ ਵਿੱਚ ਕੀਤਾ ਜਾਵੇਗਾ। ਜੋ ਪੰਜਾਬ ਸਰਕਾਰ ਦੀਆਂ ਚੋਲਾ ਹਲਾ ਕੇ ਰੱਖ ਦੇਵੇਗਾ ਅਜੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਸ ਇਕੱਠ ਤੋਂ ਪਹਿਲਾਂ ਪਹਿਲਾਂ ਇਸ ਲੈਂਡ ਪੋਲਿੰਗ ਪੁੱਲ ਸੀ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਸਰਕਾਰ ਲਈ ਇਸ ਸੰਘਰਸ਼ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਪੁਲਿਸ ਪ੍ਰਸ਼ਾਸਨ ਰਾਹੀਂ ਕਿਸਾਨਾਂ ਨੂੰ ਡਰਾਇਆ ਨਹੀਂ ਜਾ ਸਕਦਾ ਕਿਉਂਕਿ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਜ਼ਮੀਨ ਬਚਾਉਣ ਲਈ ਕੁਝ ਵੀ ਕਰਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ।

Thank you for reading this post, don't forget to subscribe!

ਨਰਿੰਦਰ ਸਿੰਘ ਉਦੋਵਾਲ ਸਤਨਾਮ ਸਿੰਘ ਰਾਮੂਵਾਲ ਲੈ ਗੁਰ ਚੇਤਨ ਸਿੰਘ ਤੱਖਰ ਰਸਪਾਲ ਸਿੰਘ ਸਾਦੀਪੁਰ ਜਸਵੰਤ ਸਿੰਘ ਕਾਹਲੋ ਅਮਰਜੀਤ ਸਿੰਘ ਮਾਊ ਸਾਹਿਬ ਗੁਰਦੇਵ ਸਿੰਘ ਪੰਨੂ ਤਰਲੋਚਨ ਸਿੰਘ ਗੁਰਮੇਲ ਸਿੰਘ ਪਛਾੜੀਆ ਹੀਰਾ ਕੁਲਵੀਰ ਸਿੰਘ ਕਾਇਮ ਵਾਲਾ ਤਰਵੀਰ ਸਿੰਘ ਬਲਜਿੰਦਰ ਸਿੰਘ ਅਕਬਰਪੁਰ ਕਲਾ ਪਰਮਜੀਤ ਸਿੰਘ ਬਾਗੀਵਾਲ ਜਸਵੰਤ ਸਿੰਘ ਸਿੰਗਾਪੁਰ ਜਸਵੰਤ ਸਿੰਘ ਅਕਬਰਪੁਰ ਕਲਾਂ ਗੁਰਦਿਆਲ ਸਿੰਘ ਤਲਵੰਡ ਜਸਪਾਲ ਸਿੰਘ ਜੋਗਿੰਦਰ ਸਿੰਘ ਬਾਓਪੁਰ ਇੰਦਰਜੀਤ ਸਿੰਘ ਦਾਣੇਵਾਲਾ ਸੁਖਵਿੰਦਰ ਸਿੰਘ ਜੱਜ ਬਿੰਦਾ ਪੰਨੂ ਜਰਨੈਲ ਸਿੰਘ ਰੰਧਾਵਾ ਗੁਰਜੋਤ ਸਿੰਘ ਗੁਰਜੰਟ ਰਾਮੋਵਾਲ ਮਨਜਿੰਦਰ ਸਿੰਘ ਦਇਆ ਸਿੰਘ ਹਰਦਿਆਲ ਮਹਿਤਪੁਰ ਗੁਰਨਾਮ ਸਿੰਘ ਸੰਧੂ ਮੋਹਨ ਸਿੰਘ ਉਦੋਵਾਲ ਆਦਿ ਆਗੂ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें