November 2, 2026 8:06 pm

ਖੈਰਾ ਕਲਾਂ ‘ਚ ਪਰਾਲੀ ਸਾੜਨ ਵਾਲੇ ਕਿਸਾਨ ‘ਤੇ ਮੁਕੱਦਮਾ ਦਰਜ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਬਜਾਇ ਇਸ ਦਾ ਯੋਗ ਪ੍ਰਬੰਧਨ ਕਰਨ—ਐਸ.ਡੀ.ਐਮ. ਅਜੀਤ ਪਾਲ ਸਿੰਘ

 

Thank you for reading this post, don't forget to subscribe!

ਮਾਨਸਾ, 24 ਅਕਤੂਬਰ (ਵਿਰੇੰਦਰਪਾਲ ਮੰਤਰੋ )

ਐਸ.ਡੀ.ਐਮ. ਸਰਦੂਲਗੜ੍ਹ ਡਾ. ਅਜੀਤ ਪਾਲ ਸਿੰਘ ਚਹਿਲ ਨੇ ਦੱਸਿਆ ਕਿ ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਖੈਰਾ ਕਲਾਂ ਦੇ ਕਿਸਾਨ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਜੀ ਲਾਲ ਪੁੱਤਰ ਮਨੀ ਰਾਮ ‘ਤੇ ਪਰਾਲੀ ਸਾੜਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ 5 ਹਜ਼ਾਰ ਰੁਪਏ ਦਾ ਚਲਾਣ ਵੀ ਕੱਟਿਆ ਗਿਆ ਹੈ।

ਐਸ.ਡੀ.ਐਮ. ਅਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਪ੍ਰਾਪਤ ਸੈਟੇਲਾਈਟ ਦੀ ਲੋਕੇਸ਼ਨ ਅਨੁਸਾਰ ਸਬ ਡਵੀਜ਼ਨ, ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਖੈਰਾ ਕਲਾਂ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਉਪਰੰਤ ਸਬੰਧਤ ਨੋਡਲ ਅਫ਼ਸਰ ਸੁਰਿੰਦਰ ਕੁਮਾਰ, ਦਫਤਰ ਬੀ.ਡੀ.ਪੀ.ੳ. ਸਰਦੂਲਗੜ੍ਹ ਅਤੇ ਕਲੱਸਟਰ ਅਫਸਰ ਈਸ਼ਾਨਦੀਪ ਸਿੰਘ, ਜੂਨੀਅਰ ਇੰਜੀਨੀਅਰ, ਬੀ.ਐਂਡ ਆਰ. ਦਫਤਰ ਮਾਨਸਾ ਅਤੇ ਗਣੇਸ਼ਵਰ ਕੁਮਾਰ, ਐਸ.ਐਚ.ੳ. ਸਰਦੂਲਗੜ੍ਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਮੌਕਾ ਵੇਖਣ ਉਪਰੰਤ ਪਾਇਆ ਗਿਆ ਕਿ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਜੀ ਲਾਲ ਪੁੱਤਰ ਮਨੀ ਰਾਮ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ। ਜਿਸ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਐਸ.ਡੀ.ਐਮ. ਡਾ. ਅਜੀਤ ਪਾਲ ਸਿੰਘ ਚਹਿਲ ਨੇ ਕਿਸਾਨਾਂ

और पढ़ें

Cricket Live Score

Corona Virus

Rashifal

और पढ़ें