ਕੋਟਕਪੂਰਾ।
Thank you for reading this post, don't forget to subscribe!ਆੜ੍ਹਤੀਆਂ ਐਸੋਸੀਏਸ਼ਨ ਦਫ਼ਤਰ ਵਿੱਚ ਮੁਨੀਮ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬ੍ਰਹਮ ਪ੍ਰਕਾਸ਼ ਵਾਈਸ ਪ੍ਰਧਾਨ ਕੇਵਲ ਸਿੰਘ,ਵਾਈਸ ਚੇਅਰਮੈਨ ਰਮੇਸ਼ ਸ਼ਰਮਾ,ਸੱਕਤਰ ਰਮੇਸ਼ ਗਾਬਾ,ਹਰੀ ਕ੍ਰਿਸ਼ਨ, ਸੁਰਿੰਦਰ ਕੁਮਾਰ,ਸੰਦੀਪ ਕੁਮਾਰ , ਗਗਨਦੀਪ ਸ਼ਰਮਾ ਤੇ ਹੋਰ ਮੁਨੀਮਾ ਤੋਂ ਇਲਾਵਾ ਗੱਲਾਂ ਮਜ਼ਦੂਰ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਕ੍ਰਿਸ਼ਨ ਬੱਬੂ, ਪ੍ਰਧਾਨ ਕਾਲ਼ਾ ਸਿੰਘ MC ਸੁਖਵਿੰਦਰ ਸਿੰਘ, ਸੁਰਿੰਦਰ ਕੈਰੋਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਮੰਡੀ ਵਿੱਚ ਆ ਰਹੀ ਰਹੀਆਂ ਮੁਸਕਲਾਂ ਬਾਰੇ ਜਾਣੂ ਕਰਵਾਇਆ ਆੜ੍ਹਤੀ ਪ੍ਰਧਾਨ ਨੇ ਮੁਨੀਮ ਵਫ਼ਦ ਤੇ ਮਜ਼ਦੂਰ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਜ਼ੋ ਮੰਡੀ ਦੀਆਂ ਮੁਸਕਲਾਂ ਹਨ ਉਨ੍ਹਾਂ ਬਾਰੇ ਆੜ੍ਹਤੀਆ ਨਾਲ ਸਲਾਹ ਮਸ਼ਵਰਾ ਕਰਕੇ ਹੱਲ ਕੀਤਾ ਜਾਵੇਗਾ ਉਨ੍ਹਾਂ ਨਾਲ ਮਹਿੰਦਰ ਪਾਲ ਲੱਕੀ, ਨਿਖਿਲ,ਸੰਜੇ ਮਿੱਤਲ, ਮਨਜੀਤ ਸਿੰਘ, ਮਨਦੀਪ ਸਿੰਘ ਵੜਿੰਗ,ਰੂਬੀ ਛਾਬੜਾ, ਪ੍ਰਵੀਨ ਗਰਗ,ਨਿਰਮਲ ਸਿੰਘ,ਨਿਰਮਲ ਬਾਂਸਲ,ਸਾਈਅਮ ਗੋਇਲ, ਆੜ੍ਹਤੀ ਮੌਜੂਦ ਸਨ











