November 2, 2026 8:07 pm

ਨਵੀਂ ਮੰਡੀ ਤੇ ਝੋਨਿਆਂ ਦੀ ਲੱਗੀ ਬੋਲੀ ਕੋਟਕਪੂਰਾ

ਕੋਟਕਪੂਰਾ। ਜਿਲ੍ਹਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਵੀਂ ਦਾਣਾ ਮੰਡੀ ਤੋਤਾ ਰਾਮ ਹਰੀ ਕ੍ਰਿਸ਼ਨ ਦੀ ਦੁਕਾਨ ਨੰਬਰ 36 ਤੇ ਪਹੁੰਚ ਕੇ ਝੋਨੇ ਦੀ ਬੋਲੀ ਦੀ ਸ਼ੁਰੂਆਤ ਕਰਵਾਈ ਉਨ੍ਹਾਂ ਆੜ੍ਹਤੀਆਂ, ਮੁਨੀਮਾ, ਮਜ਼ਦੂਰਾਂ,ਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਸਰਕਾਰ ਨੇ ਪਿਛਲੇ ਸਾਲ ਨਾਲੋਂ ਪਹਿਲਾਂ ਖਰੀਦ ਸ਼ੁਰੂ ਕਰਵਾਈ ਹੈ ਇਸ ਲਈ ਕਿਸੇ ਨੂੰ ਕੋਈ ਸਮਸਿਆ ਆਉਣ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਝੋਨਾ ਸੁਕਾ ਕੇ ਲੈਣ ਕੇ ਆਉਣ ਤਾਂ ਝੋਨਾ ਆਉਂਦੇ ਸਾਰ ਬੋਲੀ ਲਗਾਈ ਜਾਵੇ ਗਿੱਲਾ ਝੋਨਾ ਮੰਡੀ ਵਿੱਚ ਆਉਣ ਨਾਲ ਰਛ ਪੈ ਜਾਣ ਕਾਰਨ ਲਿਫਟਿੰਗ ਦੀ ਸਮਸਿਆ ਵੱਧ ਜਾਂਦੀ ਹੈ ਇਸ ਕਰਕੇ ਸੁਕਾ ਝੋਨਾ ਲੈਣ ਕੇ ਆਉਣ ਉਨਾਂ ਨਾਲ PRO ਗੈਰੀ ਵੜਿੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ,ਸਕੱਤਰ ਯੁੱਗਵੀਰ ਕੁਮਾਰ, ਮੰਡੀ ਸੁਪਰਵਾਈਜ਼ਰ ਸਿਮਰਨਜੀਤ ਸਿੰਘ, ਆੜ੍ਹਤੀ ਪ੍ਰਧਾਨ ਉਮੇਸ਼ ਗਰਗ,ਹਰੀ ਕ੍ਰਿਸ਼ਨ ਗੋਇਲ ਮਹਿੰਦਰ ਪਾਲ ਲੱਕੀ, ਮੁਨੀਮ ਪ੍ਰਧਾਨ ਬ੍ਰਹਮ ਪ੍ਰਕਾਸ਼,ਲੇਬਰ ਪ੍ਰਧਾਨ ਪਲਵਿੰਦਰ ਸਿੰਘ ਕਾਲਾ ਤੇ ਹੋਰ ਵੀ ਆੜ੍ਹਤੀ, ਮੁਨੀਮ, ਲੇਬਰ ਤੇ ਕਿਸਾਨ ਮੌਜੂਦ ਸਨ

और पढ़ें

Cricket Live Score

Corona Virus

Rashifal

और पढ़ें