Thank you for reading this post, don't forget to subscribe!
ਮਹਿਤਪੁਰ, 27 ਸਤੰਬਰ (ਦਲਵੀਰ ਸਿੰਘ ਕੂਨਰ)-ਦਾਣਾ ਮੰਡੀ ਮਹਿਤਪੁਰ ਵਿਖੇ ਪਰਮਿੰਦਰ ਸਿੰਘ ਪੰਡੋਰੀ ਆਪ ਹਲਕਾ ਇੰਚਾਰਜ ਸ਼ਾਹਕੋਟ ਵੱਲ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ। ਝੋਨੇ ਦੀ ਪਹਿਲੀ ਖਰੀਦ ਦੀ ਸ਼ੁਰੂਆਤ ਆੜਤੀਏ ਸੋਹਨ ਲਾਲ ਮਿਗਲਾਨੀ ਐਂਡ ਸੰਨਜ ਦੇ ਫੜ ਤੇ ਆਈ ਸੁਰਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੱਧੇਪੁਰ ਦੀ ਢੇਰੀ ਤੇ ਖ੍ਰੀਦ ਏਜੰਸੀ ਪਨਸਪ ਵੱਲ ਖਰੀਦ ਕੀਤੀ ਗਈ ਹੈ। ਖ੍ਰੀਦ ਮੌਕ ਸਰਦਾਰ ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ ਸ਼੍ਰੀ ਤਜਿੰਦਰ ਕੁਮਾਰ ਸਕੱਤਰ, ਮਾਰਕੀਟ ਕਮੇਟੀ ਮਹਿਤਪੁਰ, ਸ਼੍ਰੀ ਅੰਮ੍ਰਿਤ ਪਾਲ ਸਿੰਘ ਮੰਡੀ ਸੁਪਰਵਾਈਜਰ ਅਤੇ ਰਾਜਬੀਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਪਨਗ੍ਰੇਨ, ਜਤਿੰਦਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਮਾਰਕਫੈਡ, ਅਜਮੇਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਵੇਅਰਹਾਉਸ,ਨਵਦੀਪ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਪਨਸਪ ਆਦਿ ਅਧਿਕਾਰੀ ਸਾਮਲ ਸਨ। ਇਸ ਮੌਕੇ ਆੜਤੀਏ ਅਜੈ ਕੁਮਾਰ ਸੂਦ, ਪਰਵਿੰਦਰ ਪਾਲ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਮਾਲੋਵਾਲ, ਅੰਮ੍ਰਿਤ ਪਾਲ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ,ਗੋਰਵ ਕੱਕੜ,ਵਿਪਨ ਮਿਗਲਾਨੀ,ਸਾਜਨ ਸਿੰਘ, ਜਗਦੀਸ ਮਿਗਲਾਨੀ, ਜਤਿੰਦਰ ਸਿੰਘ ਸਮਰਾ,ਸੁੱਖਾ ਮੁਹੇਮ, ਗਗਨਦੀਪ ਸਿੰਘ,ਬਲਵਿੰਦਰ ਸਿੰਘ, ਮਾਲੋਵਾਲ, ਡਿੰਪਲ ਭਾਟੀਆ,ਰਕੇਸ ਕੁਮਾਰ ਆਦਿ ਸਾਮਲ ਹਨ।
ਦੀਪਕ ਸੂਦ ਹਲਾਕ ਵਾਇਸ ਕੋਨਟੀਨੈਟਲ, ਸੁਰਜੀਤ ਸਿੰਘ ਮਾਨ ਬਲਾਕ ਪ੍ਰਵਾਰੀ, ਸਾਹਿਬ ਸਿੰਘ ਧਾਰੀਵਾਲ ਬਲਾਕ ਪ੍ਰਵਾਰੀ,ਬਬਲੀ ਭਾਟੀਆ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ, ਬਲਬੀਰ ਸਿੰਘ ਪੰਜਾਬ, ਦਲਜੀਤ ਸਿੰਘ ਬਾਜਵਾ, ਰਕੇਸ ਸਰਮਾ, ਵਿਸਾਲ,ਹਨੀ ਰਾਮੂਵਾਲ ਸਰਪੰਚ, ਰਜਿੰਦਰ ਚੌਹਾਨ, ਸਾਹਿਲ ਬਾਜਵਾ ਆਦਿ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਸ਼ਾਮਿਲ ਹਨ











