November 2, 2026 9:45 pm

ਜਨਰਲ ਮੈਨੇਜਰ ਸਾਹਿਬ ਸਹਿਕਾਰੀ ਖੰਡ ਮਿੱਲ ਨਕੋਦਰ ਰਾਹੀਂ ਪੰਜਾਬ ਸਰਕਾਰ  ਵਿਸਾ-ਗੰਨੇ ਦਾ ਬਕਾਇਆ ਦੇਣ ਸ਼ੋਪ ਪਿਆ ਪੱਤਰ

 

Thank you for reading this post, don't forget to subscribe!

ਜਲੰਧਰ (ਦਲਵੀਰ ਸਿੰਘ ਕੂਨਰ)ਕਿ ਕਿਸਾਨਾਂ ਦਾ ਗੰਨੇ ਦਾ ਬਕਾਇਆ

ਲਗਭਗ 12 ਕਰੋੜ 77 ਲੱਖ ਰੁਪਏ ਗੰਨੇ ਮਿੱਲ ਵੱਲ ਖੜਾ ਪੰਜਾਬ ਸਰਕਾਰ ਨੇ ਗੰਨੇ ਦਾ ਬਕਾਇਆ ਦੇਣ ਵਿੱਚ ਕਿਸਾਨਾਂ ਨੂੰ ਬਹੁਤ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਸੀਂ ਬਹੁਤ ਵਾਰੀ ਬਕਾਇਆ ਸਬੰਧੀ ਮੰਗ ਪੱਤਰ ਸੌਂਪਿਆ ਹੈ ਲੇਕਿਨ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਜੇ ਕਰ ਸਰਕਾਰ ਨੇ ਤੁਰੰਤ ਦੇ ਬਕਾਇਆ ਰਾਸ਼ੀ ਵਿਆਜ਼ ਸਮੇਤ ਰਲੀਜ ਨਾ ਕੀਤੀ ਤਾਂ ਬੇਕੇਯੂ ਦੁਆਬਾ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਤੇ ਗੁਰਚੇਤਨ ਸਿੰਘ ਤੱਖਰ ਦੀ ਅਗਵਾਈ ਹੇਠ ਮੰਗ ਪੱਤਰ ਸੌਂਪਿਆ ਜੋ ਗੰਨੇ ਦਾ ਬਕਾਇਆ ਰਾਸ਼ੀ ਦਿੱਤੀ ਜਾਵੇ ਜੇ ਪਹਿਲਾਂ ਰਾਸ਼ੀ ਦਿੱਤੀ ਹੈ ਉਹ ਕੋਈ ਸਾਡੇ ਤੇ ਆਸਾਨ ਨਹੀਂ ਕੀਤਾ ਉਹ ਸਾਡੇ ਗੰਨੇ ਦੇ ਪੈਸੇ ਦਿੱਤੇ ਨਿਕੰਮੀ ਸਰਕਾਰ ਜੋ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੇ ਬਕਾਇਆ ਰਾਸ਼ੀ ਨਹੀਂ ਦੇ ਰਹੀਆਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਗੰਨੇ ਦਾ ਬਕਾਇਆ ਤੁਰੰਤ ਰਿਲੀਜ ਕਰੋਂ ਨਹੀਂ ਤਾਂ ਬੀਕੇਯੂ ਦੁਆਬਾ ਤੇ ਸਾਥੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿਡੀਆ ਜਾਵੇਗਾ। ਇਸ ਦੀ ਜੁਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਤੇ ਜੋ ਕਿਸਾਨਾਂ ਦੀ ਗੰਨੇ ਪਲੈਨਟੀ ਕੱਟੀ ਹੋਈ ਹੈ ਜਿਵੇਂ ਕਿ ਸੰਨ 2023-24-ਅਤੇ57 ਲੱਖ 2024-25 ਦੀ ਪਲੈਨਟੀ ਤਰੁੰਤ ਕਿਸਾਨਾਂ ਦੇ ਖਾਤਿਆਂ ਵਿਚ ਪਾਈਂ ਜਾਵੇਂ ਜਦੋਂ ਸਾਲ ਸਾਲ ਤੱਕ ਗੰਨੇ ਦੀ ਫ਼ਸਲ ਅਦਾਇਗੀ ਨਹੀਂ ਕੀਤੀ ਤਾਂ ਗੰਨਾਂ ਮਿਲ ਨੂੰ ਪਲੈਨਟੀ ਕੱਟਣ ਦਾ ਰਲੀਜ ਕੀਤੀ ਜਾਵੇ ਤੇ ਫੜ ਨੂੰ ਉੱਚਾ ਕਰਕੇ ਪੱਕਾ ਕੀਤਾ ਜਾਵੇ ਤਾਂ ਨਕੋਦਰ ਰੋਡ ਤੇ ਲੈਕੇ ਟੋਕਨ ਤੇ ਕੱਡੇ ਤੱਕ ਕੰਕਰੀਟ ਨਾਲ ਰੋਡ ਬਟਾਇਆ ਜਾਵੇ ਜੋ ਗੰਨਾ ਮਿੱਲ ਵਿਚ ਲਿਜਾਣ ਸਮੇਂ ਕੋਈ ਮੁਸ਼ਕਿਲਾਂ ਨਾ ਆਵੇ ਸੜਕ ਉੱਚੀ ਨੀਵੀਂ ਹੋਣ ਕਾਰਨ ਗੰਨੇ ਦੀਆਂ ਭਰੀਆਂ ਟਰਾਲੀਆਂ ਪਲਟ ਜਾਂਦੀਆਂ ਹਨ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਦਾ ਵੈਲਫੇਅਰ ਫੰਡ ਕਾਫੀ ਗੰਨਾ ਮਿੱਲ ਕੋਲ਼ ਜਮਾ ਹੈ ਇਹ ਫੰਡ ਮਿਲ ਦੇ ਵਿਕਾਸ ਵਾਸਤੇ ਕਿਸਾਨਾਂ ਦੀ ਸਹਿਮਤੀ ਨਾਲ ਖਰਚ ਕਰਨਾ ਹੁੰਦਾ ਲਈ ਸਾਡੀਆਂ ਮੰਗਾਂ ਤੁਰੰਤ ਮੰਨਿਆ ਜਾਣ ਨਹੀਂ ਤਾਂ ਬੀਕੇਯੂ ਦੁਆਬਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਵੱਡਾ ਸੰਘਰਸ਼ ਵਿਡਣ ਲਈ ਮਜਬੂਰ ਹੋਵਾਂਗੇ।

ਬੀਕੇਯੂ ਦੁਆਬਾ ਬਲਾਕ ਮਹਿਤਪੁਰ ਨੂਰਮਹਿਲ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਗੁਰਚੇਤਨ ਸਿੰਘ ਤੱਖਰ ਨਰਿੰਦਰ ਸਿੰਘ ਉਧੋਵਾਲ ਰਛਪਾਲ ਸਿੰਘ ਸਾਦੀ ਪੁਰ ਸਤਨਾਮ ਸਿੰਘ ਮੰਡਿਆਲਾ ਨਿਰਮਲ ਸਿੰਘ ਚੰਠਾ ਗੁਰਦਿਆਲ ਸਿੰਘ ਤਲਵਣ ਮਨਜਿੰਦਰ ਸਿੰਘ ਹਰਦੋ ਸੰਘਾ ਗੁਰਨਾਮ ਭਜਨ ਸਿੰਘ ਉਧੋਵਾਲ ਸਿੰਘ ਹੀਰਾ ਸਿੰਘ ਗੁਰਮੇਲ ਸਿੰਘ ਪਛਾੜੀਆਂ ਸੁਖਵਿੰਦਰ ਸਿੰਘ ਸੰਗਲੜੋੜ ਹਰਬੰਸ ਸਿੰਘ ਤੰਦਾਉਰਾ ਬਲਵਿੰਦਰ ਸਿੰਘ ਦਵਿੰਦਰ ਸਿੰਘ ਬਾਠ ਕਲਾ ਸੂਬਾ ਸਿੰਘ ਅਜਤਾਣੀ ਗੁਰਵਿੰਦਰ ਸਿੰਘ ਮਹਿਤਪੁਰ ਮਹਿੰਦਰ ਸਿੰਘ ਗੋਬਿੰਦਪੁਰ ਬਲਵਿੰਦਰ ਸਿੰਘ ਬਿੱਲਾ ਕੇਵਲ ਸਿੰਘ ਅਵਤਾਰ ਸਿੰਘ ਮਹਿੰਦਰ ਸਿੰਘ ਕੁਲਵੀਰ ਸਿੰਘ ਪ੍ਰਦੀਪ ਸਿੰਘ ਇੱਕਬਾਲ ਸਿੰਘ ਸਹਿਜਵੀਰ ਸਿੰਘ ਇਸ਼ਵਰ ਸਿੰਘ ਅਨਮੋਲ ਸਿੰਘ ਧੰਨਾ ਸਿੰਘ ਗੁਰਮੁਖ ਸਿੰਘ ਨਗਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें