Thank you for reading this post, don't forget to subscribe!
ਸ਼ੀ ਉਕਾਂਰ ਸਿੰਘ ਬਰਾੜ ਪੀ ਪੀ ਐਸ ਉਪ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ-12-08-2025-ਨੂੰ ਸੁਖਪਾਲ ਸਿੰਘ ਪੁੱਤਰ ਲੇਟ ਦੀਵਾਨ ਸਿੰਘ ਵਾਸੀ ਆਦਰਸ਼ ਨਗਰ ਧਰਮਕੋਟ ਜਿਲਾ ਮੋਗਾ ਨੇ ਇਤਲਾਹ ਦਿਤੀ ਕਿ ਉਸ ਪਾਸ਼ੋ ਦੋ ਅਣਪਛਾਤੇ ਵਿਅਕਤੀਆਂ ਨੇ ਸਕੂਟਰੀ ਐਕਟਿਵਾ ਪਰ ਸਵਾਰ ਹੋ ਕੇ ਪਿੰਡ ਬਾਜਵਾ ਕਲਾਂ ਥਾਣਾ ਸ਼ਾਹਕੋਟ ਨੇੜਿਉਂ ਲੁੱਟ ਖੋਹ ਦੀ ਵਾਰਦਾਤ ਕਰਕੇ 50 ਹਜਾਰ ਰੁਪਏ ਅਤੇ ਹੋਰ ਜਰੂਰੀ ਕਾਗਜਾਤ ਖੋਹ ਲਏ ਹਨ। ਜਿਸਤੇ INSP, ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਟੀਮ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਖੋਹ ਕਰਨ ਵਾਲੇ 02 ਵਿਅਕਤੀ ਅਤੇ ਇਹਨਾ ਦਾ ਸਾਥ ਦੇਣ ਵਾਲਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਕਾਬੂਸ਼ੂਦਾ ਦੋਸ਼ੀਆਂ ਪਾਸੋਂ ਖੋਹ ਹੋਏ,50 ਹਜਾਰ ਰੁਪਏ ਅਤੇ ਕਾਗਜਾਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ।
ਵਿਸ਼ੇਸ਼ ਰਿਪੋਰਟ ਦਲਵੀਰ ਸਿੰਘ ਕੂਨਰ
Views: 71











