November 2, 2026 9:44 pm

ਗਰੀਬ ਵਿਅਕਤੀ ਦੇ ਮਕਾਨ ਦੀ ਡਿੱਗੀ ਛੱਤ

 

Thank you for reading this post, don't forget to subscribe!

ਐਂਕਰ :- ਪਿਛਲੇ ਦਿਨਾ ਤੋ ਹੋ ਰਹੀ ਵਾਰਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਓਥੇ ਕਈ ਤਰ੍ਹਾਂ ਦੇ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਇਕ ਰਾਤ ਮਾਮਲਾ ਜਿਲ੍ਹਾ ਮਾਨਸਾ ਦੇ ਕਸਬਾ ਜੋਗਾ ਦੇ ਪਿੰਡ ਭੁਪਾਲ ਕਲਾਂ ਦੇ ਗਰੀਬ ਜਾਤੀ ਨਾਲ ਸਬੰਧਤ ਵਿਅਕਤੀ ਸਰਬਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੇ ਮਕਾਨ ਦੀ ਅਚਾਨਕ ਛੱਤ ਡਿੱਗਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਤੇ ਦੋ ਬੇਟੀਆਂ ਸੁੱਤੀਆਂ ਹੋਈਆਂ ਸਨ ਅਚਾਨਕ ਛੱਤ ਡਿੱਗ ਗਈ ਜਿਸ ਤੇ ਨੇੜੇ ਤੇੜੇ ਦੇ ਗੁਆਂਢੀ ਮੌਕੇ ਤੇ ਪਹੁੰਚ ਕੇ ਤਿਨੋਂ ਪਰਿਵਾਰ ਦੇ ਜੀਆਂ ਨੂੰ ਬਾਹਰ ਕੱਢਿਆ ਗਿਆ ਤੇ ਜ਼ਖ਼ਮੀ ਹੋ ਗਏ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਬਾਈਟ ਸਰਬਜੀਤ ਸਿੰਘ ਭੁਪਾਲ

ਪੱਤਰਕਾਰ ਵਿਰੇੰਦਰਪਾਲ ਮੰਤਰੋ

और पढ़ें

Cricket Live Score

Corona Virus

Rashifal

और पढ़ें