ਵਿਸ਼ੇਸ਼ ਰਿਪੋਰਟ ਦਲਵੀਰ ਸਿੰਘ ਕੂਨਰ
Thank you for reading this post, don't forget to subscribe!ਪਰਮਜੀਤ ਸਿੰਘ ਰੱਖਰਾ ਮੰਡਲ ਸਕੱਤਰ ਬੀਜੇਪੀ ਜੀਰਾ ਮੈਂ ਪ੍ਰੈਸ ਰਾਹੀ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ ਰਹੇ ਵਿਜੇ ਰੁਪਾਨੀ ਜੀ ਅਤੇ ਪੰਜਾਬ ਦੇ ਇੰਨਚਾਰਜ ਦੇ ਅਹਿਮਦਾਬਾਦ ਜਹਾਜ ਹਾਸ ਦੇ ਵਿੱਚ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਰਪਾਨੀ ਜੀ ਨੂੰ ਹਮੇਸ਼ਾ ਇੱਕ ਅਜਿਹੇ ਲੋਕ ਨੇਤਾ ਵਜੋਂ ਯਾਦ ਕੀਤਾ ਜਾਵੇਗਾ ਜਿੰਨਾ ਦਾ ਨਿਰਸਵਾਰਥ ਜਨਤਕ ਸੇਵਾ ਕੀਤੀ ਪਰਮਜੀਤ ਸਿੰਘ ਰੱਖਰਾ ਨੇ ਇਸੇ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦਿਲੋ ਸਵੈਦਨਾ ਪ੍ਰਗਟ ਕਰਦਾ ਹਾਂ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਹਮਦਾਬਾਦ ਹਵਾਈ ਜਹਾਜ ਦੇ ਵਿੱਚ ਜਾਣ ਗਾਉਣ ਵਾਲੇ ਸਾਰੇ ਲੋਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਇਸੇ ਦੁੱਖ ਤਾਂ ਘਟਨਾ ਨੇ ਸਾਰੇ ਦੇਸ਼ ਨੂੰ ਸੋਗ ਵਿੱਚ ਡੋਬ ਦਿੱਤਾ ਹੈ ਪਰਮਾਤਮਾ ਅੱਗੇ ਅਰਦਾਸ ਕੀ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਹਿੰਮਤ ਦੇਣ, ਮੰਡਲ ਸਕੱਤਰ ਜੀਰਾ ਪਰਮਜੀਤ ਸਿੰਘ ਰੱਖਰਾ, ਸੰਜੀਵ ਕੁਮਾਰ ਛਾਬੜਾ, ਪਰਮਜੀਤ ਸਿੰਘ ਸਿੱਧੂ ਨਿਸ਼ਾਨ ਸਿੰਘ, ਰਾਮ ਸਿੰਘ,ਅਨੂੰ ਕੁਮਾਰ,ਪ੍ਰੀਤਮ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਅਰਸ਼ਦੀਪ ਸਿੰਘ,ਅਸ਼ੋਕ ਕੁਮਾਰ, ਨਾਨਕ ਚੰਦ ਆਦਿ ਹਾਜ਼ਰ ਸਨ,











