ਮੰਗ ਪੱਤਰ ਐੱਸ ਡੀ ਐਮ ਨਕੋਦਰ
ਹਾਰੀ ਪੰਜਾਬ ਸਰਕਾਰ।
ਵਿਸ਼ਾ।ਦ।(ਦਲਵੀਰ ਸਿੰਘ ਕੂਨਰ)ਮਹਿਤਪੁਰ ਬਲਾਕ ਬੀ ਡੀ ਪੀ ਉ ਨੂੰ ਮਹਿਤਪੁਰ ਤੋਂ ਤਬਦੀਲ ਨਾ ਕੀਤਾ ।
ਸਿਰੀ ਮਾਨ ਐਸ਼ ਡੀ ਐਮ ਸਾਹਿਬ ਆਪ ਜੀ ਪਾਸ ਬੇਨਤੀ ਕਰਦੇਂ ਹਾਂ ਕਿ ਭਰੋਸੈ ਜੋਗ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਮਹਿਤਪੁਰ ਬਲਾਕ ਤੋਂ ਬੀ ਡੀ ਪੀ ਉ ਦਫਤਰ ਨੂੰ ਤਬਦੀਲ ਕੀਤਾ ਜਾ ਰਿਹਾ ਹੈ ਜੋ ਕਿ ਸਾਡੇ ਬਲਾਕ ਮਹਿਤਪੁਰ ਲਈ ਬਹੁਤ ਬੁਰੀ ਜਾਣਕਾਰੀ ਹੈ। ਸਾਡੇ ਮਹਿਤਪੁਰ ਬਲਾਕ ਦੇ ਪਿੰਡਾਂ ਨੂੰ ਸ਼ਾਹਕੋਟ ਵਿਖੇ ਜਾਣ ਲਈ ਬਹੁਤ ਮੁਸ਼ਕਿਲ ਆਵੇਗੀ ਇਸ ਸੰਬੰਧ ਵਿੱਚ ਮਹਿਤਪੁਰ ਵਿੱਚ ਸਾਰੀਆਂ ਕਿਸਾਨ ਮਜ਼ਦੂਰਾਂ ਜਥੇਬੰਦੀਆਂ ਦੇ ਪਿੰਡਾਂ ਦੇ ਸਰਪੰਚ ਪੰਚਾਂ ਸਾਰੇ ਇਲਾਕੇ ਲੋਕ ਇੱਕ ਭਰਮਾ ਇਕੱਠ ਹੋਇਆ। ਜਿਸ ਵਿੱਚ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਗਿਆ ਇਸ ਰੋਸ਼ ਨੂੰ ਦੇਖਦੇ ਹੋਏ ਮਹਿਤਪੁਰ ਬਲਾਕ ਬੀ ਡੀ ਪੀ ਓ ਨੂੰ ਸ਼ਾਹਕੋਟ ਵਿੱਚ ਮਰਜ ਨਾ ਕੀਤਾ ਜਾਵੇ ਨਹੀਂ ਤਾਂ ਇਲਾਕੇ ਲੋਕ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਪਿੰਡਾਂ ਦੇ ਸਰਪੰਚ ਪੰਜਾਂ ਤੇ ਲੋਕਾਂ ਵੱਲੋਂ ਜ਼ਬਰਦਸਤੀ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗਾ। ਇਸ ਲਈ ਜੁੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਹੋਵੇਗੀ ਮੌਕੇ ਤੇ ਹਾਜ਼ਰ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾਂ ਨਰਿੰਦਰ ਸਿੰਘ ਉਦੋਵਾਲ ਕੁਲਜੀਤ ਸਿੰਘ ਸੁਲੇਮਾ ਸੁਰਜੀਤ ਸਿੰਘ ਸਰਪੰਚ ਸਲੇਮਾ ਪਲਵਿੰਦਰ ਸਿੰਘ ਚੀਮਾ ਗੁਰਦੀਪ ਸਿੰਘ ਮੁਨਸ਼ੀ ਕਸ਼ਮੀਰ ਸਿੰਘ ਮੰਡਿਆਲਾ ਰਾਜਪਾਲ ਵਿਜੈ ਪਾਲ ਪੰਮਾ ਅਮਰਜੀਤ ਨਵਜੋਤ ਸਿਆਣੀ ਵਾਲ ਸੁਖਦੇਵ ਜਸਵੀਰ ਸਿੰਘ ਆਦਿ ਆਗੂ ਹਾਜਰ ਸਨ











