November 2, 2026 9:02 pm

80 ਪਿੰਡਾਂ ਦੀਆਂ ਮਹਿਲਾ ਕਿਸਾਨਾਂ ਲਈ ਗਰਮੀ ਰੁੱਤ ਦੀਆਂ ਬੀਜ ਕਿੱਟਾ ਜਾਰੀ

–ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਨੇ ਕ੍ਰਿਸ਼ੀ ਸਖੀਆਂ ਨੂੰ ਸੌਪੀਆ ਬੀਜ ਕਿੱਟਾਂ

Thank you for reading this post, don't forget to subscribe!

ਜੋਗਾ 24 ਮਾਰਚ :ਵਿਰੇੰਦਰਪਾਲ ਮੰਤਰੋ

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਮਾਨਸਾ ਵੱਲੋਂ ਫਾਰਮ ਲਾਇਵਲੀਹੁੱਡ ਪ੍ਰੋਜੈਕਟ ਤਹਿਤ ਜਿਲ੍ਹੇ ਤੇ 80 ਪਿੰਡਾਂ ਦੀਆਂ 1500 ਮਹਿਲਾ ਕਿਸਾਨਾਂ ਲਈ ਬੀਜ ਕਿੱਟਾ ਜਾਰੀ ਕੀਤੀਆ ਹਨ। ਇਹ ਬੀਜ ਕਿੱਟਾ ਕ੍ਰਿਸ਼ੀ ਸਖੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਕਾਸ਼ ਬਾਂਸਲ ਆਈ.ਏ.ਐੱਸ ਨੇ ਅੱਜ ਜਿਲ੍ਹਾ ਪ੍ਰੀਸ਼ਦ ਦਫਤਰ, ਮਾਨਸਾ ਵਿਖੇ ਸੌਪੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜੀਵਿਕਾ ਮਿਸ਼ਨ ਦੇ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਪਿੰਡਾਂ ਅੰਦਰ ਛੋਟੀਆਂ-ਛੋਟੀਆਂ ਪੋਸ਼ਣ ਵਾਟਿਕਾਵਾਂ ਲਗਵਾਈਆਂ ਜਾ ਰਹੀਆਂ ਹਨ। ਇਹਨਾ ਪੋਸ਼ਣ ਵਾਟਿਕਾਵਾਂ ਵਿੱਚ ਬਿਨ੍ਹਾਂ ਕਿਸੇ ਕੈਮਿਕਲ ਦੇ ਕੁਦਰਤੀ ਤੌਰ ਤੇ ਸਬਜ਼ੀਆ ਬੀਜੀਆਂ ਜਾਂਦੀਆ ਹਨ। ਜਿਨ੍ਹਾ ਨੂੰ ਬਿਮਾਰੀਆਂ ਤੋ ਬਚਾਉਣ ਲਈ ਜੈਵਿਕ ਖਾਦਾਂ ਅਤੇ ਫਰਟੀਲਾਈਜਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਸਖੀਆਂ ਵੱਲੋਂ ਇਹਨਾ ਮਹਿਲਾ ਕਿਸਾਨਾਂ ਨੂੰ ਜੈਵਿਕ ਫਰਟੀਲਾਈਜਰ ਅਤੇ ਖਾਦਾਂ ਤਿਆਰ ਕਰਨ ਦੀ ਸਿਖਲਾਈ ਪਹਿਲਾ ਹੀ ਵਿਭਾਗ ਵੱਲੋਂ ਦਿੱਤੀ ਜਾ ਚੁੱਕੀ ਹੈ ਅਤੇ ਲੋੜ ਮੁਤਾਬਿਕ ਬਾਕੀ ਰਹਿੰਦੀਆਂ ਮਹਿਲਾ ਕਿਸਾਨਾ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ।

ਇਸ ਮੌਕੇ ਸ਼੍ਰੀਮਤੀ ਜਸਵਿੰਦਰ ਕੌਰ ਜ਼ਿਲ੍ਹਾ ਪ੍ਰੋਗਰਾਮ ਮੈ

और पढ़ें

Cricket Live Score

Corona Virus

Rashifal

और पढ़ें