November 2, 2026 8:51 pm

ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਕੋਟਕਪੂਰੇ ਦੀ ਚੋਣ ਹੋਈ ਜਿਸ ਵਿੱਚ ਕੁੱਲ ਵੋਟਾਂ ਪੋਲ ਹੋਈਆਂ 115 ਵੋਟਾਂ ਪੋਲ ਹੋਈਆਂ

ਰਿਪੋਰਟਰ ਰਜਿੰਦਰ ਕੁਮਾਰ ਅਸ਼ੋਕ ਕੁਮਾਰ

Thank you for reading this post, don't forget to subscribe!

ਕੋਟਕਪੂਰੇ  ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਕੋਟਕਪੂਰੇ ਦੀ ਚੋਣ ਹੋਈ ਜਿਸ  ਵਿੱਚ ਕੁੱਲ ਵੋਟਾਂ ਪੋਲ ਹੋਈਆਂ 115 ਵੋਟਾਂ ਪੋਲ ਹੋਈਆਂ ਜਿਨਾਂ ਵਿੱਚ ਸ਼ੀਲ ਕੁਮਾਰ ਜੀ ਨੂੰ 75 ਵੋਟਾਂ ਮਿਲੀਆਂ ਅਤੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਜੀ ਨੂੰ 38 ਵੋਟਾਂ ਪਈਆਂ ਅਤੇ ਸੁਸ਼ੀਲ ਕੁਮਾਰ ਨੂੰ 75 ਵੋਟਾਂ ਤੇ ਜੇਤੂ ਕਰਾਰ ਦੇ ਦਿੱਤਾ ਅਤੇ ਪ੍ਰਧਾਨ ਸੁਸ਼ੀਲ ਕੁਮਾਰ ਨੂੰ ਪ੍ਰਧਾਨ ਬਣਾ ਦਿੱਤਾ ਉਹਨਾਂ ਨਾਲ ਮੈਂਬਰ ਕ੍ਰਿਸ਼ਨ ਕੁਮਾਰ ਬੁਗਨੀ ਵਿੱਕੀ ਚਾਵਰੀਆ ਰਜਿੰਦਰ ਕੁਮਾਰ ਗੋਲੂ ਰਜਿੰਦਰ ਕੁਮਾਰ ਚਾਵਲੀਆ ਮੁਕੇਸ਼ ਕੁਮਾਰ ਵਿੱਕੀ ਕੁਮਾਰ ਸਿੰਦਰ ਆ ਮੇਟ ਕੈਪਟਨ ਸੋਮਰਾਜ ਚਾਵਰੀਆ ਲੱਖਣ ਕੁਮਾਰ ਵਿੱਕੀ ਪ੍ਰੇਮ ਕੁਮਾਰ ਸੁਭਾਸ਼ ਕੁਮਾਰ ਸੁਰਿੰਦਰ ਕੁਮਾਰ ਮੇਟ ਓਮ ਪ੍ਰਕਾਸ਼ ਸੁਰੇਸ਼ ਕੁਮਾਰ ਮੂਲ ਚੰਦ ਸੌਰਭ ਭਗਤ ਸਾਗਰ ਚੌਹਾਨ ਸੁਰਿੰਦਰ ਰਾਮ ਗੋਪੀ ਚੰਦ ਆਕਾਸ਼ ਕੁਮਾਰ ਰਾਮ ਸਰੂਪ ਰਤਨ ਲਾਲ ਮੇਟ ਰਜੇਸ਼ ਕੁਮਾਰ ਰਾਹੁਲ ਕੁਮਾਰ ਜਗਦੀਸ਼ ਕੁਮਾਰ ਮੇਟ ਅਤੇ ਜਤਿੰਦਰ ਕੁਮਾਰ ਜੀ ਸ਼ਾਮਲ ਸਨ

और पढ़ें

Cricket Live Score

Corona Virus

Rashifal

और पढ़ें