November 2, 2026 8:05 pm

ਵਿਸ਼ਾ ਚੋਰੀਆਂ ਕਾਰਨ ਲੋਕ ਪਰਿਸਾਨ ਪ੍ਰਸ਼ਾਸਨ ਖਾਮੋਸ਼ ਕਾਰਵਾਈ ਦੀ ਮੰਗ 

ਰਿਪੋਰਟ ਦਲਵੀਰ ਸਿੰਘ ਕੂਨਰ

Thank you for reading this post, don't forget to subscribe!

ਮਹਿਤਪੁਰ ਥਾਣਾ ਦੇ ਪਿੰਡਾਂ ਵਿਚ ਇਲਾਕੇ ਵਿੱਚ ਚੋਰੀਆਂ ਕਾਰਨ ਲੋਕ ਬਹੁਤ ਪਰਿਸਾਨ ਇਸ ਸਬੰਧ ਵਿੱਚ ਕਸ਼ਮੀਰ ਸਿੰਘ ਪੰਨੂ ਤੰਦਾਊਰਾ ਦੀ ਅਗਵਾਈ ਵਿਚ ਐਸ ਐਸ ਪੀ ਜਲੰਧਰ ਨੂੰ ਮੰਗ ਪੱਤਰ ਸੌਂਪਿਆ ਤੇ ਕਾਰਵਾਈ ਦੀ ਮੰਗ ਕੀਤੀ ਤੋ ਚੋਰਾ ਨੂੰ ਫੜਨ ਦਾ ਭਰੋਸਾ ਦਿੱਤਾ ਲੋਕਾਂ ਵਲੋਂ ਮਹਿਨਤ ਕਰਕੇ ਸੋਨਾ ਨਗਦੀ ਆਪਣਿਆਂ ਲੋੜਾਂ ਪੂਰੀਆਂ ਕਰਨ ਲਈ ਇਕੱਠੇ ਕੀਤੇ ਪਰ ਚੋਰਾ ਵਲੋਂ ਬੇਖੌਫ ਹੋ ਲੋਕਾਂ ਵਲੋਂ ਕੀਤੀ ਕੁਮਾਈ ਲੁੱਟ ਰਫੂਚੱਕਰ ਹੋ ਗਏ ਜਿਸ ਤਰ੍ਹਾ ਗੁਰਮੇਲ ਸਿੰਘ ਪਛਾੜੀਆ ਤੋ 12/13ਤੋਲੋ ਸੋਨਾ 2 ਲੱਖ ਨਗਦੀ 28/29 ਮਈ ਰਾਤ ਨੂੰ ਲੁਟੇਰੇ ਲੁੱਟ ਕੇ ਰਫੂਚੱਕਰ ਹੋ ਗਏ ਅਵਾਣ ਖਾਲਸਾ ਤੋ ਇਸ ਤੋ ਪਹਿਲਾਂ 5/6 ਤੋਲੋ ਸੋਨਾ ਢਾਈ ਲੱਖ ਰੁਪਏ ਨਗਦ ਸਿੰਘ ਪੁਰ ਤੋ 8/9ਤੋਲੋ ਸੋਨਾ ਬਾਕੀ ਨਗਦ ਰਾਸ਼ੀ ਵੱਡੇ ਪੱਧਰ ਲੁੱਟ ਹੋਇਆ ਪਰ ਇਹਨਾਂ ਚੋਰਾ ਫੜਨ ਵਿਚ ਪੁਲਿਸ ਪ੍ਰਸ਼ਾਸਨ ਨੁਕਾਮ ਸ਼ਬਤ ਇਸ ਸਬੰਧ ਵਿਚ ਕਈ ਵਾਰ ਐਸ ਐਚ ਓ ਮਹਿਤਪੁਰ ਨੂੰ ਮਿਲ ਚੁੱਕੇ ਹਾਂ ਪਰ ਕੋਈ ਅਸਰ ਨਹੀ ਹੋਇਆ ਬਹੁਤ ਵਾਰੀ ਡੀਐਸ ਪੀ ਸਾਹਿਬ ਸ਼ਾਹਕੋਟ ਨੂੰ ਵੀ ਮਿਲ ਚੁੱਕੇ ਹਾਂ ਪਰ ਲਾਰਿਆ ਤੋ ਸਿਵਾਏ ਕੁਝ ਨਹੀ ਪੱਲੇ ਪਿਆ ਅਸੀਂ ਆਪ ਜੀ ਦੇ ਪਾਸ਼ ਅਪੀਲ ਕਰਦੇ ਹਾਂ ਕਿ ਤੁਰੰਤ ਕਾਰਵਾਈ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਲੋਕਾਂ ਦਾ ਚੋਰੀ ਹੋਇਆ ਸਮਾਨ ਵਾਪਸ ਕਰਾਇਆ ਜਾਵੇ ।

ਮਹਿਤਪੁਰ ਪ੍ਰਧਾਨ ।ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨਰਿੰਦਰ ਸਿੰਘ ਉਧੋਵਾਲ। ਬਲਵੀਰ ਸਿੰਘ ਉਧੋਵਾਲ। ਗੁਰਮੇਲ ਸਿੰਘ ਪਛਾੜੀਆ ਗੁਰਦੀਪ ਸਿੰਘ ਪਛਾੜੀਆ ਆਦਿ ਹਾਜ਼ਰ ਸਨ। ਦਲਵੀਰ ਸਿੰਘ ਕੂਨਰ

और पढ़ें

Cricket Live Score

Corona Virus

Rashifal

और पढ़ें