Thank you for reading this post, don't forget to subscribe!
ਰਜਿੰਦਰ ਕੁਮਾਰ ਸ਼ਰਮਾ ਜਿਲਾ ਇੰਚਾਰਜ ਰਿਪੋਰਟਰ ਕੈਮਰਾਮੈਨ ਅਸ਼ੋਕ ਕੁਮਾਰ ਦੂਆ
ਬ੍ਰਹਮਾ ਕੁਮਾਰੀਜ ਵੱਲੋਂ ਤਪੱਸਿਆ ਧਾਮ ਵਿਖੇ ਸ੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ। ਜਿਸ ਵਿੱਚ ਸ਼੍ਰੀ ਦਰਸ਼ਨ ਗੋਇਲ ਜੀ ਪੈਟਰੋਲ ਪੰਪ ਵਾਲਿਆਂ ਨੇ ਸ਼੍ਰੀ ਗਣੇਸ਼ ਜੀ ਨੂੰ ਸਥਾਪਨ ਕੀਤਾ। ਸੁਭਾਸ਼ ਬਾਂਸਲ ਐਡਵੋਕੇਟ ਉਹਨਾਂ ਨੇ ਫੁੱਲ ਮਾਲਾ ਪਹਿਨਾਈ ਗੁਰਪਾਲ ਸਿੰਘ ਜੀ ਨੇ ਤਿਲਕ ਲਗਾਇਆ ਅਤੇ ਮੋਹਨ ਜੀ ਅਤੇ ਸੁਨੀਤਾ ਜੀ ਨੇ ਫੁੱਲਾਂ ਦੀ ਵਰਖਾ ਕੀਤੀ। ਪੰਜਾਬ ਜੋਨ ਦੇ ਇੰਚਾਰਜ ਪ੍ਰੇਮ ਦੀਦੀ ਜੀ ਨੇ ਜੋਤ ਜਗਾਈ ।ਬੀ ਕੇ ਪ੍ਰੀਤੀ ਦੀਦੀ ਨੇ ਇਸ ਦਿਨ ਦੀ ਮਹੱਤਤਾ ਦੱਸੀ ਅਤੇ ਫਰੀਦਕੋਟ ਸਰਕਲ ਇਨਚਾਰਜ ਸੰਗੀਤਾ ਦੀਦੀ ਨੇ ਸਭ ਨੂੰ ਪ੍ਰਸ਼ਾਦ ਦਿੱਤਾ। ਇਸ ਪ੍ਰੋਗਰਾਮ ਵਿੱਚ ਸੁਭਾਸ਼ ਮਹਿਤਾ ਡਾਇਰੈਕਟਰ ਸੁਪਰੀਮ ਟਾਈਮ ,ਰਜੇਸ਼ ਕਾਸਲ ,ਮੁਰਲੀ ਮਨੋਹਰ, ਜਗਦੀਸ਼ ਮਖੀਜਾ ,ਅਸ਼ਵਨੀ ਕੁਮਾਰ ,ਆਨੰਦ ਕੁਮਾਰ ਸਾਧਨਾ ਜੀ ਡਾਕਟਰ ਕਮਲੇਸ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
Views: 107











