ਅੱਜ ਪੰਜਾਬ ਸਰਕਾਰ ਦੇ ਅਯੂਸ਼ ਵਿਭਾਗ ਵੱਲੋ ਆਯੂਸ਼ ਡਾਇਰੈਕਟਰ ਡਾ ਰਮਨ ਖੰਨਾਦੀ ਅਗਵਾਈ ਵਿੱਚ ਸੇਠ ਕੇਦਾਰ ਨਾਥ ਧਰਮਸ਼ਾਲਾ ਵਿਚ ਹੀਰੇ ਵੈਲਫੇਅਰ ਕਲੱਬ ਅਤੇ ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਸਹਿਯੋਗ ਨਾਲ ਆਯੂਰਵੈਦਿਕ ਅਤੇ ਹੋਮਿਓਪੈਥਿਕ ਮੁਫਤ ਚੈਂਕ ਅਪ ਕੈਂਪ ਲਾਇਆ ਗਿਆ। ਜਿਸ ਵਿੱਚ ਡਾ ਰੋਹਿਤ ਕੁਮਾਰ ਮੋਗਾਂ ਡਾ ਤਰੁਣ ਕੁਮਾਰ, ਡਾ ਦਿਨੇਸ਼ ਸੇਠੀ, ਡਾ ਗੀਤਿਕਾ ਧਵਨ ਅਤੇ ਸਹਿਯੋਗੀ ਸਟਾਫ ਵੱਲੋ। 479 ਮਰੀਜ਼ਾ ਦਾ ਚੈਂਕ ਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿਤੀਆਂ ਗਈਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹੀਰੇ ਵੈਲਫੇਅਰ ਕਲੱਬ ਦੇ ਮੁੱਖ ਸੰਸਥਾਪਕ ਰਾਜਿੰਦਰ ਸਿੰਘ ਸਰਾਂ, ਚੈਅਰਮੈਨ ਦਲਜਿੰਦਰ ਸਿੰਘ ਸੰਧੂ, ਚੈਅਰਮੈਨ ਐਨ ਆਰ ਆਈ ਵਿੰਗ ਨਛੱਤਰ ਸਿੰਘ ਇੰਸਪੈਕਟਰ, ਪ੍ਰਧਾਨ ਸੰਦੀਪ ਕਟਾਰੀਆ, ਸਕੱਤਰ ਗੋਪਾਲ ਕ੍ਰਿਸ਼ਨ ਵੋਹਰਾ, ਸਰਪ੍ਰਸਤ ਦਰਸ਼ਨ ਸਿੰਘ ਸੰਧੂ,ਕੈਪਟਨ ਜਰਨੈਲ ਸਿੰਘ ਮਾਨ, ਤੇਜ ਸਿੰਘ ਸਰਪੰਚ, ਕੌਸ਼ਲ ਪ੍ਰਕਾਸ਼ ਬਾਂਸਲ, ਰਾਜਾ ਠੇਕੇਦਾਰ, ਲਕਸ਼ਮਣ ਮਹਿਰਾ ਬਲਵੀਰ ਸਿੰਘ ਤੱਗੜ, ਬਿੱਟਾ ਨਰੂਲਾ,ਜੋਗਿੰਦਰ ਸਿੰਘ ਮੱਕੜ, ਗੁਰਦੀਪ ਸਿੰਘ ਮੈਨੇਜਰ MJF, ਗੁਰਸ਼ਰਨ ਸਿੰਘ ਔਲਖ, ਵਿਨੋਦ ਧਵਨ ਰਾਜਾ ਸ਼ਰਮਾ, ਲਾਇਨ ਮਿੱਕੀ ਬਰਗਾੜੀ, ਲਾਇਨ ਜਗਸੀਰ ਸਿੰਘ ਆਦਿ ਹਾਜ਼ਰ ਸਨ
Thank you for reading this post, don't forget to subscribe!










