November 2, 2026 9:49 pm

ਆੜਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਉਮੇਸ਼ ਕੁਮਾਰ ਗਰਗ ਨੂੰ ਆੜਤੀਆ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ

ਕੋਟਕਪੂਰਾ।

Thank you for reading this post, don't forget to subscribe!

ਜਿਲਾ ਇਨਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

ਆੜ੍ਹਤੀਆ ਐਸੋਸੀਏਸ਼ਨ ਦਫ਼ਤਰ ਵਿਖੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਬੀਰਦਵਿੰਦਰ ਸਿੰਘ ਦੀ ਹਾਜਰੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਉਮੇਸ਼ ਗਰਗ ਨੂੰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਤੇ ਸਾਰੇ ਹਾਊਸ ਨੇ ਸਹਿਮਤੀ ਜਤਾਈ ਬੀਰਦਵਿੰਦਰ ਸਿੰਘ ਨੇ ਹਾਰ ਪਾ ਕੇ ਪ੍ਰਧਾਨ ਦੀ ਕੁਰਸੀ ਤੇ ਵਿਰਾਜਮਾਨ ਕੀਤਾ ਉਮੇਸ਼ ਗਰਗ ਨੇ ਸਾਰੇ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਆੜ੍ਹਤੀਆਂ ਦੀ ਸਮਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਮੌਕੇ ਤੇ ਚੇਅਰਮੈਨ ਮਹੇਸ਼ ਕਟਾਰੀਆ,ਨੈਪੀ ਕਟਾਰੀਆ ਪ੍ਰਵੀਨ ਗਰਗ,ਬੌਬੀ‌ ਬਾਂਸਲ,ਨਿਤਿਨ ਗਰਗ, ਬਿੱਟੂ ਬਾਂਸਲ ਸੰਜੇ ਮਿੱਤਲ ਰੂਬੀ ਹਰੀ ਕ੍ਰਿਸ਼ਨ ਗੋਇਲ ਮਹਿੰਦਰ ਪਾਲ ਲੱਕੀ ਮਹਿੰਦਰ ਪਾਲ ਸੰਦੀਪ ਗਾਬਾ ,ਛਾਬੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਮੁਨੀਮ ਪ੍ਰਧਾਨ ਬ੍ਰਹਮ ਪ੍ਰਕਾਸ਼ ਰਮੇਸ਼ ਗਾਬਾ ਤੇ ਆੜ੍ਹਤੀਏ ਮੁਨੀਮ ਵੀ ਮੌਜੂਦ ਸਨ

और पढ़ें

Cricket Live Score

Corona Virus

Rashifal

और पढ़ें