November 2, 2026 10:27 pm

ਮਾਨਸਾ ਜ਼ਿਲ੍ਹੇ ਵਿੱਚ ਤਿਉਹਾਰਾਂ ਤੇ ਵੱਖ-ਵੱਖ ਥਾਵਾਂ ਤੇ ਹੋਈ ਖਾਣ ਪੀਣ ਵਸਤੂਆਂ ਤੇ ਚੈਕਿੰਗ

(ਮਾਨਸਾ  ) ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਅੱਜ ਜਿਲਾ ਮਾਨਸਾ ਦੇ ਕਸਬ ਜੋਗਾ ਦੇ ਵੱਖ ਵੱਖ ਪਿੰਡਾਂ ਚ ਖਾਣ ਪੀਣ ਵਾਲੀਆਂ ਚੀਜ਼ਾਂ ਦੁੱਧ ਮਿਠਾਈਆਂ ਜੀ ਚੈਕਿੰਗ ਕੀਤੀ ਗਈ ਸਿਹਤ ਵਿਭਾਗ ਦੇ ਕਰਮਚਾਰੀ ਗੁਰਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਦੀ ਹਿਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮਾਨਸਾ ਅਤੇ ਸਿਵਲ ਸਰਜਨ ਮਾਨਸਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਹਤ ਵਿਭਾਗ ਦੇ ਜਿਲਾ ਅਧਿਕਾਰੀ ਡਾਕਟਰ ਰਣਜੀਤ ਰਾਏ ਜੀ ਅਗਵਾਈ ਫੂਡ ਸੇਫਟੀ ਲੈਬ ਕਿਲਾ ਮਾਨਸਾ ਦੇ ਕਸਬਾ ਜੋਗਾ ਦੇ ਵੱਖ-ਵੱਖ ਪਿੰਡਾਂ ਚ ਦੁੱਧ ਅਤੇ ਦੁੱਧ ਤੋਂ ਤਿਆਰ ਕੀਤੀਆਂ ਮਿਠਾਈਆਂ ਦੇ ਸੈਂਪਲ ਚੈੱਕ ਕੀਤੇ ਗਏ ਇਹਨਾਂ ਦੇ ਨਤੀਜੇ ਮੌਕੇ ਤੇ ਦਿੱਤੇ ਗਏ ਉਹਨਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸ਼ੁੱਧ ਉੱਚੇ ਮੀਨਾਰ ਦੀਆਂ ਮਠਿਆਈਆਂ ਬਣਾਉਣ । ਇਥੇ ਮਿਠਾਈਆਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਅਤੇ ਮਠਿਆਈ ਬਣਾਉਣ ਵਾਲੇ ਕਾਰੀਗਰਾਂ ਹੈਲਪਰਾ ਅਤੇ ਮੁਲਾਜ਼ਮਾਂ ਦੇ ਕੱਪੜੇ ਸਾਫ ਸੁਥਰੇ ਹੁਣ ਅਤੇ ਸਿਰ ਢਕਿਆ ਹੋਵੇ

Thank you for reading this post, don't forget to subscribe!

 

ਪੱਤਰਕਾਰ:- ਵਿਰੇੰਦਰਪਾਲ ਮੰਤਰੋ

और पढ़ें

Cricket Live Score

Corona Virus

Rashifal

और पढ़ें