November 2, 2026 7:07 pm

ਆਲਾਇਸ ਕਲੱਬ ਕੋਟਪੂਰਾ ਡਾਇਮੰਡ ਵੱਲੋਂ ਅੱਜ ਸੌ ਚੱਕ ਸਮਾਗਮ ਧਰਮਸ਼ਾਲਾ ਸੇਠ ਕਦਾਰ ਨਾਥ ਰੇਲਵੇ ਰੋਡ ਕੋਟਪੂਰਾ

ਜਿਲਾ ਰਿਪੋਰਟਰ ਰਜਿੰਦਰ ਕੁਮਾਰ ਕੈਮਰਾਮੈਨ ਅਸ਼ੋਕ ਕੁਮਾਰ ਦੂਆ
ਆਲਇੰਸ ਕੱਲਬ ਕੋਟਕਪੂਰਾ ਡਾਇਮੰਡ ਵਲੋ ਅੱਜ ਸੁੰਹ ਚੁਕ ਸਮਾਗਮ ਕਰਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਸਾਡੇ ਮਹਿਬੂਬ ਨੇਤਾ ਬਹੁਤ ਹੀ ਠੰਡੇ ਸੁਭਾਅ ਦੇ ਮਲਾਕ ਆਲਇੰਸ ਇਨਟਰਨੈਸ਼ਲ ਦੇ ਚੈਅਰਮੈਨ ਆਲਇੰਸ ਨੂੰ ਬੂਲਦੀਆ ਦੇ ਲਿਜਾਣ ਵਾਲੇ ਸਾਡੇ ਬਹੁਤ ਸਤਿਕਾਰ ਯੋਗ ਸੁਭਾਸ ਮੰਗਲਾ, ਸਾਡੇ ਸਹਿਰ ਦੀ ਸਾਨ ਮਾਰਕੀਟ ਕੇਮਟੀ ਦੇ ਚੈਅਰਮੈਨ ਸਰਦਾਰ ਗੁਰਮੀਤ ਸਿੰਘ ਆਰੇਵਾਲੇ, ਸਾਡੇ ਸਹਿਰ ਦੈ ਨਾਮੀ ਤੇ ਹਰੇਕ ਦੇ ਦੁੱਖ ਸੁੱਖ ਦੇ ਨਾਲ ਖੜਣ ਵਾਲੇ ਸਾਡੇ ਤੇ ਸਮਾਜ ਦੇ ਵਿਚ ਸਮਾਜ ਸੇਵੀ ਨਾਲ ਜਾਣੇ ਜਾਦੇ ਤੇ A B C ਆਲਇੰਸ ਦੇ ਪ੍ਰਧਾਨ ਸਾਡੇ ਵੱਡੇ ਵੀਰ ਸਰਦਾਰ ਤੇ ਚਨਾਬ ਗੁਰੱਪ ਆਫ ਐਜਕੇਸਨ ਦੇ ਐਮ ਡੀ ਸਰਦਾਰ ਬਲਜੀਤ ਸਿੰਘ ਖੀਵਾ ਜੀ ਨਿੰਰਜਣ ਰੱਖੜਾ ਜੀ, ਉਮ ਗੋਇਲ ਜੀ, ਆਰ ਐਲ ਬੱਤਰਾ ਸਾਡੇ ਬਹੁਤ ਮੇਰੇ ਉਤਦਾਸ ਮੇਰੇ ਨਾਲ ਹਰ ਟਾਇਮ ਨਾਲ ਖੜਣ ਵਾਲੇ ਕੱਲਬ ਲਾਈ ਦਿਨ ਰਾਤ ਇਕ ਵਾਲੇ ਸਾਡੇ ਬਹੁਤ ਸਤਿਕਾਰ ਯੋਗ ਕੱਲਬ ਦੇ ਚਾਰਟ ਪ੍ਰਧਾਨ ਸ੍ਰੀ ਚਰਨਦਾਸ ਗਰਗ, ਸਾਡੇ ਕੱਲਬ ਦੇ ਵਧ ਚੜ ਕੇ ਕੰਮ ਕਰਨ ਵਾਲੇ ਕਿਸੇ ਟਾਇਮ ਤਾ ਗੁਪਤ ਸੇਵਾ ਵੀ ਕਰ ਜਾਦੇ ਸਾਡੇ ਬਹੁਤ ਸਤਿਕਾਰ ਯੋਗ ਸਾਡੇ ਕੱਲਬ ਦੇ ਪ੍ਰਧਾਨ ਰਕੇਸ਼ ਗਰਗ ਸਤਨਾਮ ਸਿੰਘ ਖੱਬੂ ਕੋਟਕਪੂਰਾ

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें