November 2, 2026 6:59 pm

12 ਅਪ੍ਰੈਲ ਨੂੰ ਸ਼੍ਰੀ ਬਾਲਾ ਜੀ ਮਹਾਰਾਜ ਦਾ ਮਨਾਇਆ ਜਾ ਰਿਹਾ ਜਨਮ ਮਹੋਤਸਵ

ਸ੍ਰੀ ਸ਼ਾਮ ਮੰਦਰ ਪ੍ਰਬੰਧਕ ਕਮੇਟੀ ਕੋਟਕਪੂਰਾ ਵੱਲੋਂ ਸ੍ਰੀ ਬਾਲਾ ਜੀ ਮਹਾਰਾਜ ਦਾ ਜਨਮ ਉਤਸਵ 12 ਅਪ੍ਰੈਲ ਦਿਨ ਸ਼ਨੀਵਾਰ ਰਾਤ ਨੂੰ 8:30 ਤੋਂ ਪ੍ਰਭੂ ਇੱਛਾ ਤੱਕ ਗੁਣਗਾਨ ਕੀਤਾ ਜਾਵੇਗਾ ਭਜਨ ਗਾਇਕ ਸਾਹਿਬ ਅਨੰਦ ਸੋਨੀਪਤ ਹਰਿਆਣਾ ਤੋਂ ਪਹੁੰਚ ਰਹੇ ਹਨ ਜਿਲਾ ਫਰੀਦਕੋਟ ਰਿਪੋਰਟਰ ਰਜਿੰਦਰ ਕੁਮਾਰ ਅਸ਼ੋਕ ਕੁਮਾਰ ਜਿੰਦਗੀ ਸ਼੍ਰੀ ਸ਼ਾਮ ਮੰਦਰ ਪ੍ਰਬੰਧਕ ਕਮੇਟੀ ਕੋਟਕਪੂਰਾ ਵੱਲੋਂ ਸ਼੍ਰੀ ਬਾਲਾ ਜੀ ਮਹਾਰਾਜ ਦਾ ਜਨਮ ਪੁਸਤਵ 12 ਅਪ੍ਰੈਲ ਦਿਨ ਸ਼ਨੀਵਾਰ ਰਾਤ ਨੂੰ 8:30 ਤੋਂ ਪ੍ਰਭੂ ਇੱਛਾ ਤੱਕ ਗੁਣ ਗਾਣ ਕੀਤਾ ਜਾਵੇਗਾ ਭਜਨ ਗਾਇਕ ਸਾਹਿਲ ਅਨੰਦ ਸੋਨੀਪਤ ਹਰਿਆਣੇ ਤੋਂ ਪਹੁੰਚ ਰਹੇ ਹਨ ਅਤੇ ਭੰਡਾਰਾ ਮੰਦਿਰ ਵਿੱਚ ਹੋਵੇਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਹੈ ਸ੍ਰੀ ਸ਼ਾਮ ਮੰਦਰ ਵਿਚ ਪਹੁੰਚ ਕੇ ਸ੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਭੰਡਾਰਾ ਗ੍ਰਹਿਣ ਕਰੋ

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें