November 2, 2026 9:50 pm

ਹੀਰੇ ਵੈਲਫੇਅਰ ਕਲੱਬ ਦੇ ਚੀਫ ਪੈਟਨ ਦਰਸ਼ਨ ਸਿੰਘ ਸੰਧੂ ਵੱਲੋਂ ਹੀਰਾ ਵੈਲਫੇਅਰ ਕਲੱਬ ਵੱਲੋਂ 5ਹਜਾਰ ਦੀ ਸਹਾਇਤਾ ਰਾਸ਼ੀ ਦਾ ਚੈੱਕ ਕਮੇਟੀ ਨੂੰ ਸੌਂਪਿਆ ਗਿਆ

ਪੱਤਰਕਾਰ ਰਜਿੰਦਰ ਕੁਮਾਰ ਦੂਆ

Thank you for reading this post, don't forget to subscribe!

ਕੋਟਕਪੂਰਾ (ਪੰਜਾਬ) ਅੱਜ ਹੀਰੇ ਵੈਲਫੇਅਰ ਕਲੱਬ ਦੇ ਮੰਚ ਉਪਰ ਬਾਬਾ ਨਾਮਦੇਵ ਸਭਾ ਕੋਟਕਪੂਰਾ ਦੇ ਪ੍ਰਧਾਨ ਸ ਸ਼ਰਨਜੀਤ ਸਿੰਘ ਮੂਕਰ ਅਤੇ ਕਾਰਜਕਾਰਨੀ ਭਗਤ ਨਾਮਦੇਵ ਜੀ ਦਾ ਪੁਰਬ 2ਨਵੰਬਰ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 5ਨਵੰਬਰ ਨੂੰ ਮਨਾਉਣ ਵਾਸਤੇ ਸੱਦਾ ਪੱਤਰ ਦੇਣ ਵਾਸਤੇ ਆਈ ।ਹੀਰੇ ਵੈਲਫੇਅਰ ਕਲੱਬ ਵੱਲੋ ਆਏ ਹੋਏ ਮਹਿਮਾਨਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚੀਫ ਪੈਟਰਨ ਸ ਦਰਸ਼ਨ ਸਿੰਘ ਸੰਧੂ ਵੱਲੋ ਹੀਰੇ ਵੈਲਫੇਅਰ ਕਲੱਬ ਵੱਲੋ 5000/-ਦੀ ਸਹਾਇਤਾ ਰਾਸ਼ੀ ਦਾ ਚੈੱਕ ਕਮੇਟੀ ਨੂੰ ਸੌਂਪਿਆ ਗਿਆ। ਇਸ ਮੌਕੇ ਮੁੱਖ ਸੰਸਥਾਪਕ ਰਾਜਿੰਦਰ ਸਿੰਘ ਸਰਾਂ,ਪ੍ਰਧਾਨ ਸੰਦੀਪ ਕਟਾਰੀਆ, ਚੈਅਰਮੈਨ ਦਲਜਿੰਦਰ ਸਿੰਘ ਸੰਧੂ, ਚੀਫ ਸਪੋਕਸਮੈਨ ਬਿੱਟਾ ਨਰੂਲਾ,ਸਕੱਤਰ ਗੋਪਾਲ ਕ੍ਰਿਸ਼ਨ ਵੋਹਰਾ,ਮਨਤਾਰ ਸਿੰਘ ਮੱਕੜ, ਨਛੱਤਰ ਸਿੰਘ ਇੰਸਪੈਕਟਰ, ਗੁਰਦੀਪ ਸਿੰਘ ਮੈਨੇਜਰ, ਰਾਜਾ ਠੇਕੇਦਾਰ, ਲਕਸ਼ਮਣ ਮਹਿਰਾ,ਕਮਲ ਰਾਜਪੂਤ, ਸੰਜੀਵ ਚੋਪੜਾ, ਚੰਦਰ ਅਰੋੜਾ,ਭੀਮ ਸੈਨ, ਹਰਬੰਸ ਲਾਲ, ਜੋਗਿੰਦਰ ਸਿੰਘ ਮੱਕੜ,ਸੁਰਿੰਦਰ ਸਿੰਘ ਰਾਮਗੜ੍ਹੀਆ, ਕੈਪਟਨ ਜਰਨੈਲ ਸਿੰਘ ਮਾਨ, ਮੇਜਰ ਸਿੰਘ ਚੰਡੀਗੜ੍ਹ, ਆਦਿ ਹਾਜ਼ਰ ਸਨ

और पढ़ें

Cricket Live Score

Corona Virus

Rashifal

और पढ़ें