November 2, 2026 9:44 pm

ਹੀਰਾ ਵੈਲਫੇਅਰ ਕਲੱਬ ਵੱਲੋਂ ਤਿੰਨ ਨਵੇਂ ਚਿਹਰੇ ਵਿਦੇਸ਼ ਦੀ ਯਾਤਰਾ ਤੋਂ ਆਏ ਹੀਰਾ ਕਲੱਬ ਵੱਲੋਂ ਉਹਨਾਂ ਨੇ ਸਨਮਾਨਿਤ ਕੀਤਾ ਗਿਆ ਜਿਨਾਂ ਨਾਮ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਹਰਬੰਸ ਲਾਲ ਭੱਲਾ ਭੀਮ ਸੈਨ ਨੂੰ ਸਨਮਾਨਿਤ ਕੀਤਾ

ਪੰਜਾਬ(ਕੋਟਕਪੁਰਾ) ਪੱਤਰਕਾਰ ਰਜਿੰਦਰ ਕੁਮਾਰ ਦੂਆ

Thank you for reading this post, don't forget to subscribe!

ਅੱਜ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਦੇ ਪਲੇਟਫਾਰਮ ਉਪਰ ਜਿਹੜੇ ਮੈਂਬਰ ਵਿਦੇਸ਼ ਦੀ ਧਰਤੀ ਤੋਂ ਆਪਣੀ ਮਾਤ ਭੂਮੀ ਤੇ ਆਏ ਹਨ। ਉਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜਿਨਾਂ ਮੈਂਬਰ ਸਹਿਬਾਨ ਦਾ ਸਵਾਗਤ ਕੀਤਾ ਗਿਆ ਉਨਾਂ ਵਿਚ ਕਲੱਬ ਦੇ ਚੀਫ ਪੈਟਰਨ ਸ ਦਰਸ਼ਨ ਸਿੰਘ ਸੰਧੂ, ਹਰਬੰਸ ਲਾਲ ਭੱਲਾ, ਭੀਮ ਸੈਨ ਭੱਲਾ ਪ੍ਰਮੁੱਖ ਸਨ। ਸੰਧੂ ਵੱਲੋ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਉਨਾਂ ਵੱਲੋ ਬੇਹੱਦ ਪ੍ਰਸੰਨਤਾ ਪ੍ਰਗਟ ਕੀਤੀ ਗਈ ਕਿ ਮੇਰੀ ਗੈਰਹਾਜ਼ਰੀ ਵਿੱਚ ਮੈਨੂੰ ਚੀਫ ਪੈਟਰਨ ਬਣਾ ਕਿ ਸਨਮਾਨ ਦਿੱਤਾ ਗਿਆ। ਅੱਜ ਦਾ ਪ੍ਰੋਗ੍ਰਾਮ ਸ ਨਛੱਤਰ ਸਿੰਘ ਇੰਸਪੈਕਟਰ ਇੰਚਾਰਜ ਐਨ ਆਰ ਆਈ ਵਿੰਗ ਵੱਲੋ ਖੂਬਸੂਰਤ ਢੰਗ ਨਾਲ ਕੀਤਾ ਗਿਆ ਸੀ। ਅੰਤ ਵਿੱਚ ਦਰਸ਼ਨ ਸਿੰਘ, ਭੀਮ ਸੈਨ ਅਤੇ ਹਰਬੰਸ ਲਾਲ ਨੂੰ ਕਲੱਬ ਵੱਲੋ ਤਿਆਰ ਕੀਤੇ ਗਏ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਸੰਦੀਪ ਕਟਾਰੀਆ ਪ੍ਰਧਾਨ, ਦਲਜਿੰਦਰ ਸਿੰਘ ਸੰਧੂ ਚੈਅਰਮੈਨ, ਰਾਜਿੰਦਰ ਸਿੰਘ ਸਰਾਂ ਮੁੱਖ ਸੰਸਥਾਪਕ, ਗੋਪਾਲ ਕ੍ਰਿਸ਼ਨ ਵੋਹਰਾ ਜਨਰਲ ਸਕੱਤਰ, ਕੌਸ਼ਲ ਪ੍ਰਕਾਸ਼ ਖਜਾਨਚੀ,ਸੁਰਿੰਦਰ ਸਿੰਘ ਰਾਮਗੜ੍ਹੀਆ, ਗੁਰਦੀਪ ਸਿੰਘ ਮੈਨੇਜਰ, ਬਿੱਟਾ ਨਰੂਲਾ ਚੀਫ ਸਪੋਕਸਮੈਨ,ਜਸਕਰਤਾਰ ਸਿੰਘ ਢਿੱਲੋ ਕਮਲ ਰਾਜਪੂਤ,ਮਨਤਾਰ ਸਿੰਘ ਮੱਕੜ, ਪ੍ਰਦੀਪ ਚੋਪੜਾ,ਲਕਸ਼ਮਣ ਮਹਿਰਾ,ਜੋਗਿੰਦਰ ਸਿੰਘ ਮੱਕੜ, ਸਵਰਨ ਸਿੰਘ ਪੀਟਰ, ਚੰਦਰ ਅਰੋੜਾ,ਐਡਵੋਕੇਟ ਸੰਜੀਵ ਦਿਉੜਾ, ਕੈਪਟਨ ਜਰਨੈਲ ਸਿੰਘ ਮਾਨ, ਰਾਜਾ ਠੇਕੇਦਾਰ, ਸੰਜੀਵ ਧੀਂਗੜਾ,ਰਾਜਾ ਸ਼ਰਮਾ,ਸਤਨਾਮ ਸਿੰਘ ਖਂਬੂ ਆਦਿ ਹਾਜ਼ਰ ਸਨ

और पढ़ें

Cricket Live Score

Corona Virus

Rashifal

और पढ़ें