ਮਾਨਸਾ 13 ਮਈ (ਵਿਰੇੰਦਰਪਾਲ ਮੰਤਰੋ)ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਅਾ ਵਿਰੁੱਧ’ ਕਾਰਵਾੲੀ ਕਰਦੇ ਹੋੲੇ 10320 ਟਰਮਾਡੋਲ ਨਸ਼ੀਲੇ ਕੈਪਸੂਲ ਸਮੇਤ ਇੱਕ ਸਕੂਟਰੀ ਨੰਬਰੀ ਸੀ.ਅੈਚ 01 ਬੀ.ਵਾੲੀ 5511 ਬ੍ਰਾਮਦ ਕੀਤੀ-*ਮਿਤੀ 12-05-25ਸ੍ਰੀ ਭਾਗੀਰਥ ਸਿੰਘ ਮੀਨਾ, ਅਾੲੀ.ਪੀ.ਅੈਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋੲੇ ਦੱਸਿਅਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲੲੀ ਵਿੱਢੀ ਮੁਹਿੰਮ ‘ਯੁੱਧ ਨਸ਼ਿਅਾ ਵਿਰੁੱਧ’ ਤਹਿਤ ਸਖਤ ਨੀਤੀ ਅਪਣਾੲੀ ਗੲੀ ਹੈ। ਜਿਸਦੀ ਲੜੀ ਵਿੱਚ ਮਾਨਯੋਗ ਡਾੲਿਰ ੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਅਾੲੀ.ਪੀ.ਅੈਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਅਾੲੀ.ਪੀ.ਅੈਸ. ਡਿਪਟੀ ੲਿੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾੲੀ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਅਾ ਵਿਰੁੱਧ’ ਨਸ਼ਿਅਾਂ ਵਿਰੱੁਧ ਕਾਰਵਾੲੀ ਕਰਦੇ ਹੋੲੇ 2 ਵਿਅਕਤੀਅਾ ਨੂੰ ਕਾਬੂ ਕਰਕੇ ੳੁਨ੍ਹਾ ਪਾਸੋ 10320 ਟਰਮਾਡੋਲ ਨਸ਼ੀਲੇ ਕੈਪਸੂਲ ਸਮੇਤ ੲਿੱਕ ਸਕੂਟਰੀ ਨੰਬਰੀ ਸੀ.ਅੈਚ 01 ਬੀ.ਵਾੲੀ 5511 ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗੲੀ ਹੈ।ਜਿਸਤੇ ਮਾਨਯੋਗ ਸ੍ਰੀ ਮਨਮੋਹਨ ਸਿੰਘ ਅੋਲਖ ਅੈਸ.ਪੀ.(ੲਿੰਨਵੈ) ਮਾਨਸਾ ਜੀ ਵੱਲੋ ਜਾਣਕਾਰੀ ਦਿੰਦੇ ਹੋੲੇ ਦੱਸਿਅਾ ਗਿਅਾ ਕਿ ਸ੍ਰੀ ਬੂਟਾ ਸਿੰਘ ਡੀ.ਅੈਸ.ਪੀ (ਸ:ਡ) ਮਾਨਸਾ ਦੀ ਦੇਖ ਰੇਖ ਹੇਠ ਥਾਣੇ: ਬਲਕੋਰ ਸਿੰਘ ੲਿੰਚਰਾਜ ਸੀ.ਅਾੲੀ.ੲੇ ਮਾਨਸਾ ਦੀ ਅਗਵਾੲੀ ਵਿੱਚ ਮਿਤੀ 11-05-2025 ਨੂੰ ਸ:ਥ ਦਲੇਲ ਸੀ.ਅਾੲੀ.ੲੇ ਸਟਾਫ ਮਾਨਸਾ ਸਮੇਤ ਸਾਥੀਅਾਂ ਦੇ ਸ਼ੱਕੀ ਪੁਰਸ਼ਾ ਤੇ ਸ਼ੱਕੀ ਵਹੀਕਲ ਦੀ ਚੈਕਿੰਗ ਸਬੰਧੀ ਭੀਖੀ ਤੋ ਬੀਰ ਖੁਰਦ ਲਿੰਕ ਰੋਡ ਪਰ ਪੁਲ ਡਰੇਨ ਪਰ ਨਾਕਾਬੰਦੀ ਕੀਤੀ ਹੋੲੀ ਸੀ ਦੋਰਾਨੇ ਨਾਕਾਬੰਦੀ ੲਿੱਕ ਸਕਟ ੂਰੀ ਨੰਬਰੀ ਸੀ.ਅੈਚ 01 ਬੀ.ਵਾੲੀ 5511 ਨੂੰ ਰੋਕਕੇ ੳੁਸ ਪਰ ਸਵਾਰ 2 ਵਿਅਕਤੀਅਾ ਪੂਰਵ ਕੁਮਾਰ (ੳੁਮਰ 24 ਸਾਲ) ਪੁੱਤਰ ਸੁਨੀਲ ਕੁਮਾਰ , ਤਰੁਨ ਠਾਕੁਰ (ੳੁਮਰ 24 ਸਾਲ) ਪੁੱਤਰ ੳਮ ਸਿੰਘ ਵਾਸੀਅਾਨ ਸੈਕਟਰ ਨੰਬਰ 13 ਮੋਹਰੀ ਗੇਟ ਮਨੀ ਮਾਜਰਾ ਚੰਡੀਗੜ ਨੂੰ ਕਾਬੂ ਕਰਕੇ ੳੁਨ੍ਹਾ ਪਾਸੋ 10320 ਟਰਮਾਡੋਲ ਨਸ਼ੀਲੇ ਕੈਪਸੂਲ ਬ੍ਰਾਮਦ ਕਰਕੇ ਮੁ.ਨੰ 94 ਮਿਤੀ 11.05.2025 ਅ/ਧ 22/61/85 ਅੈਨ.ਡੀ.ਪੀ.ਅੈਸ ਅੈਕਟ ਥਾਣਾ ਭੀਖੀ ਵਿੱਚ ਦਰਜ ਕੀਤਾ ਗਿਅਾ।ੲਿਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋੲੇ ਦੱਸਿਅਾ ਗਿਅਾ ਕਿ ਗ੍ਰਿਫਤਾਰ ਵਿਅਕਤੀਅਾ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਦੀ ਡੂੰਘਾੲੀ ਨਾਲ ਤਫਤੀਸ ਕਰਕੇ ੲਿੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਪਤਾ ਕਰਕੇ ਅਗਲੀ ਕਾਰਵਾੲੀ ਅਮਲ ਵਿੱਚ ਲਿਅਾਦੀ ਜਾਵੇਗੀ।
Thank you for reading this post, don't forget to subscribe!










