November 2, 2026 9:49 pm

ਪੰਜਾਬ ਸਰਕਾਰ ਨੂੰ ਹਲਕਾ ਸ਼ਾਹਕੋਟ ਦੇ ਇਨਚਾਰਜ ਰਾਹੀਂ ਬਲਾਕ ਮਹਿਤਪੁਰ ਨੂੰ ਨਾ ਤੋੜਨ ਲਈ ਭੇਜਿਆ ਮੰਗ ਪੱਤਰ ਦਿੱਤੀ ਚਿਤਾਵਨੀ ਐਕਸ਼ਨ ਕਮੇਟੀ

ਰਿਪੋਰਟਰ ਦਲਵੀਰ ਸਿੰਘ ਕੂਨਰ ਜਲੰਧਰ

Thank you for reading this post, don't forget to subscribe!

ਮਹਿਤਪੁਰ। ਅੱਜ ਮਿਤੀ 04=05=2025 ਨੂੰ ਬਲਾਕ ਮਹਿਤਪੁਰ ਨੂੰ ਜੋ ਪੰਜਾਬ ਸਰਕਾਰ ਤੋੜ ਕੇ ਸ਼ਾਹਕੋਟ ਵਿਚ ਮਰਜ ਕਰਨਾ ਚਾਹੁੰਦੇ ਸਨ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਸਬੰਧ ਵਿੱਚ ਪਲਵਿੰਦਰ ਸਿੰਘ ਪਿੰਦਰ ਪੰਡੋਰੀ ਨੇ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਰੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਗਈ ਹੈ ਮੈਂ ਕਿਸੇ ਕੀਮਤ ਤੇ ਵੀ ਮਹਿਤਪੁਰ ਬਲਾਕ ਨੂੰ ਸ਼ਾਹਕੋਟ ਵਿਚ ਨਹੀਂ ਜਾਣ ਦੇਵੇਗਾ ਜੇ ਕਰ ਸ਼ਾਹਕੋਟ ਹਲਕਾ ਇੰਚਾਰਜ ਆਪਣੇ ਵਾਅਦੇ ਉਪਰ ਪੂਰਾ ਨਿਬਿਆ ਤਾਂ ਠੀਕ ਹੈ ਜੇ ਵਾਹਦਾ ਖਿਲਾਫੀ ਕੀਤੀ ਤਾਂ ਸਰਕਾਰ ਵਿਰੁੱਧ ਤਿੱਖਾ ਸਘੰਰਸ
ਵਿਡੀਆ ਜਾਵੇਗਾ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ
ਮੰਗ ਪੱਤਰ ਦਿਤਾ ਜਾਵੇਗਾ ਸਘੰਰਸ਼ ਵਿਚ ਰੋਡ ਵੀ ਜਾਮ ਕੀਤਾ ਜਾਵੇਗਾ ਇਸ ਦੀ ਜੁਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਮੌਕੇ ਤੇ ਹਾਜਰ ਆਗੂ ਕਸ਼ਮੀਰ ਸਿੰਘ ਪੰਨੂ ਕੁਲਜੀਤ ਸਿੰਘ ਸਲੇਮਾ ਲਖਵੀਰ ਸਿੰਘ ਲੋਹਗੜ੍ਹ ਰਮਨਜੀਤ ਸਿੰਘ ਸਮਰਾ ਇਕਬਾਲ ਸਿੰਘ ਮਡਿਆਲਾ ਸਤਪਾਲ ਸਹੋਤਾ ਨਰਿੰਦਰ ਸਿੰਘ ਬਾਜਵਾ ਚਰਨਜੀਤ ਸਿੰਘ ਥੰਮੂਵਾਲ ਦਿਲਬਾਗ ਸਿੰਘ ਚੰਦੀ ਸਕੰਦਰ ਸੰਧੂ ਕਸ਼ਮੀਰ ਸਿੰਘ ਮਡਿਆਲਾ ਨਰਿੰਦਰ ਸਿੰਘ ਉਧੋਵਾਲ ਬਲਵੀਰ ਸਿੰਘ ਉਧੋਵਾਲ ਹਰਜਿੰਦਰ ਸਿੰਘ ਖਹਿਰਾ ਮਸਤਰਕਾ ਪਲਵਿੰਦਰ ਸਿੰਘ ਚੀਮਾ ਸੁਖਵੰਤ ਸਿੰਘ ਰੋਲੀ ਬਲਵਿੰਦਰ ਸਿੰਘ ਬਾਠ ਕਲਾ ਸੁਖਵਿੰਦਰ ਸਿੰਘ ਜੱਜ ਆਦਿ ਆਗੂ ਹਾਜਰ ਸਨ

और पढ़ें

Cricket Live Score

Corona Virus

Rashifal

और पढ़ें