November 2, 2026 8:51 pm

ਚੋਰਾਂ ਦੇ ਹੌਸਲੇ ਬੁਲੰਦ 19 ਮੋਟਰ ਉਪਰੋਂ ਤਾਰਾਂ ਅਤੇ ਕੁਝ ਮੋਟਰਾਂ ਦੇ ਸਟਾਰਟਰ ਕਿੱ ਕੀਤੇ ਚੋਰੀ

ਐੰਕਰ : ਕਸਬਾ ਜੋਗਾ ਦੇ ਨੇੜਲੇ ਪਿੰਡ ਰੱਲਾ ਵਿੱਚ ਚੋਰਾਂ ਵੱਲੋਂ ਵੱਡੀ ਘਟਨਾ ਨੂੰ ਦਿੱਤਾ ਅੰਜਾਮ 19 ਦੇ ਕਰੀਬ ਕਿਸਾਨਾਂ ਦੀ ਮੋਟਰਾਂ ਉਪਰੋਂ ਤਾਰਾ ਕੀਤੀਆਂ ਚੋਰੀ ਕਿਸਾਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨਾਂ ਦੀ ਬੀਤੀ ਰਾਤ ਨੂੰ ਚੋਰਾਂ ਵੱਲੋਂ 19 ਦੇ ਕਰੀਬ ਮੋਟਰ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਇਕੱਠੇ ਹੋ ਕੇ ਕਿਸਾਨਾਂ ਵੱਲੋਂ ਦਿੱਤੀ ਜੋਗਾ ਥਾਣੇ ਵਿੱਚ ਦਰਖਾਸਤ ਇਹਨਾਂ ਚੋਰਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਨਾਲ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਅਗਰ ਕੋਈ ਚੋਰ ਜਾਂ ਕੋਈ ਮਾੜਾ ਅਨਸਰ ਸਾਡੇ ਖੇਤਾਂ ਵਿੱਚ ਸਾਨੂੰ ਮਿਲ ਗਿਆ ਤਾਂ ਉਸਦੇ ਹੱਥ ਪੈਰ ਨਾਲ ਨਹੀਂ ਰਹਿਣਗੇ ਤਾਂ ਇਹ ਅੱਕੇ ਹੋਏ ਕਿਸਾਨ ਵਲੋਂ ਵੱਡੀ ਗੱਲ ਆਖ ਦੀ ਹੈ
ਥਾਣਾ ਜੋਗਾ ਦੇ ਮੁੱਖ ਅਫਸਰ ਜਸਪ੍ਰੀਤ ਸਿੰਘ ਨਾਲ ਇਸ ਮਾਮਲੇ ਚ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਪਾਰਟੀ ਨੂੰ ਮੌਕਾ ਦੇਖਣ ਲਈ ਭੇਜ ਦਿੱਤਾ ਗਿਆ ਤਫਤੀਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਅਮੁਲ ਲਿਆਂਦੀ ਜਾਵੇਗੀ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ
ਬਾਈਟ ਕਿਸਾਨ
ਪੱਤਰਕਾਰ ਵਿਰੇੰਦਰਪਾਲ ਮੰਤਰੋ

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें