November 2, 2026 8:07 pm

ਕੋਟ ਕਪੂਰੇ ਵਿੱਚ ਅਣਚਿਤ ਚੈਕਿੰਗ ਨਵੀਂ ਦਾਣਾ ਮੰਡੀ ਵਿੱਚ ਚੰਡੀਗੜ੍ਹ ਵੱਲੋਂ ਅਫਸਰਾਂ ਨੇ ਚੈਕਿੰਗ ਕੀਤੀ

ਕੋਟਕਪੂਰਾ। ਜਿਲ੍ਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਡਾ. ਤੇਜਪਾਲ ਸਿੰਘ ਚੇਅਰਮੈਨ ਪਨਗਰੇਨ ਚੰਡੀਗੜ੍ਹ ਵੱਲੋਂ ਅਚਨਚੇਤ ਦਾਣਾ ਮੰਡੀ ਕੋਟਕਪੂਰਾ ਦਾ ਦੋਰਾ ਕੀਤਾ ਤੇ ਤੁਲਾਈ ਕੀਤੀ ਜਾ ਰਹੇ ਗੱਟਿਆਂ ਦੀ ਚੈਕਿੰਗ ਕੀਤੀ ਤੇ ਤੋਲ ਕੀਤੇ ਗੱਟੇ ਸਹੀ ਪਾਏ ਗਏ ਪਨਗਰੇਨ ਚੰਡੀਗੜ੍ਹ ਚੇਅਰਮੈਨ ਨੇ ਦੱਸਿਆ ਕਿ ਜ਼ੋ ਢੇਰੀਆਂ ਦੀ ਤੁਲਾਈ ਹੋ ਰਹੀ ਸੀ ਉਹ ਤੋਲ ਵਿੱਚ ਸਹੀ ਪਾਇਆ ਗਿਆ ਤੇ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਕਿਸਾਨ ਸੰਤੁਸ਼ਟ ਨਜ਼ਰ ਆਏ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਚੈਕਿੰਗ ਬੇਸ਼ੱਕ ਰੋਜ਼ਾਨਾ ਹੋਏ ਪਰ ਸਾਡੀ ਮੰਡੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਉਕਤ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ, ਮੰਡੀ ਸੁਪਰਵਾਈਜ਼ਰ ਅਮਿਤੋਜ ਸ਼ਰਮਾ, ਪਨਗਰੇਨ ਦੇ ਇੰਸਪੈਕਟਰ ਸੰਗਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ, ਸਕੱਤਰ ਮਹਿੰਦਰ ਪਾਲ ਲੱਕੀ, ਮੁਨੀਮ ਯੂਨੀਅਨ ਦੇ ਪ੍ਰਧਾਨ ਬ੍ਰਹਮ ਪ੍ਰਕਾਸ਼ ਤੋਂ ਇਲਾਵਾ ਆੜ੍ਹਤੀ, ਮੁਨੀਮ, ਕਿਸਾਨ, ਲੇਬਲ ਯੂਨੀਅਨ ਦੇ ਨਮਿੰਇਦੇ ਹਾਜ਼ਰ ਸਨ

और पढ़ें

Cricket Live Score

Corona Virus

Rashifal

और पढ़ें