November 5, 2026 3:45 am

ਨਿਸ਼ਕਾਮ ਸੇਵਾ ਸਮਿਤੀ ਵੱਲੋਂ 281ਵਾਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਆਯੋਜਿਤ 

ਕੋਟਕਪੂਰਾ ਅਤੇ ਆਸ ਪਾਸ ਦੇ 25 ਪਿੰਡਾਂ ਦੀਆਂ 480 ਵਿਧਵਾ ਤੇ ਬੇਸਹਾਰਾ ਮਹਿਲਾਂ ਨੂੰ ਵੰਡਿਆ ਰਾਸ਼ਨ

Thank you for reading this post, don't forget to subscribe!

ਰਿਪੋਰਟਰ  ਪਰਮਜੀਤ ਕੌਰ

ਅੱਛਾ ਸਮਾਜ ਦੇ ਲੋੜਵੰਦ ਅਤੇ ਬੇਸਹਾਰਾ ਵਰਗ ਦੀ ਸਹਾਇਤਾ ਲਈ ਪਿਛਲੇ 23 ਸਾਲਾਂ ਤੋਂ ਲਗਾਤਾਰ ਕਾਰਜ ਸੀਲ ਨਿਸ਼ਕਾਮ ਸੇਵਾ ਸੰਮਤੀ ਰਜਿਸਟਰ 2003 ਕੋਟਕਪੂਰਾ ਵੱਲੋਂ ਆਪਣੀ ਮਾਨਸਿਕ ਰਾਸ਼ਨ ਵੰਡ ਮਹਿਮ ਤਹਿਸ81ਵਾਂ ਰਾਸ਼ਨ ਵੰਡ ਸਮਾਗਮ ਅਗਰਵਾਲ ਪਵਨ ਲਾਜਪਤ ਨਗਰ ਕੋਟਕਪੂਰਾ ਵਿਖੇ ਬੜੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਕੋਟਕਪੂਰਾ ਅਤੇ ਨੇੜਲੇ 25 ਪਿੰਡਾਂ ਵਿੱਚ ਰਹਿ ਰਹੀਆਂ 480 ਵਿਧਵਾ ਅਤੇ ਬੇਸਹਾਰਾ ਮਹਿਲਾਂ ਨੂੰ ਨਵੰਬਰ ਮਹੀਨੇ ਦਾ ਰਾਸ਼ਨ ਤਿਆਰ ਕੀਤਾ ਗਿਆ ਜਿਸ ਨੂੰ ਸਮਿਤੀ ਦੇ ਸੇਵਾਦਾਰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਸੇਵਾ ਨਿਭਾਈ ਗਈ ਸਮਾਗਮ ਦੀ ਸ਼ੁਰੂਆਤ ਪਰਮਾਤਮਾ ਦੇ ਪਵਿੱਤਰ ਨਾਮ ਦੇ ਸਿਮਰਨ ਅਤੇ ਸਰਬਤ ਦੇ ਭਲੇ ਅਰਦਾਸ ਨਾਲ ਹੋਈ ਇਸ ਉਪਰੰਤ ਸਮਿਤੀ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਹੀਨੇਵਾਰ ਰਾਸ਼ਨ ਵੰਡ ਦੀ ਕਾਰਵਾਈ ਆਰੰਭ ਕੀਤੀ ਗਈ ਇਸ ਮੌਕੇ ਸਮਿਤੀ ਦੇ ਸੀਨੀਅਰ ਸਕੱਤਰ ਅਤੇ ਰਿਟਾਇਰ ਲੈਕਚਰ ਹਾਰ ਵਰਿੰਦਰ ਕਟਾਰੀਆ ਜੀ ਨੇ ਮੰਚ ਸੰਚਾਲਕ ਦੀ ਜਿੰਮੇਵਾਰੀ ਨਿਭਾਉਂਦਿਆਂ ਸੰਸਥਾ ਦੇ ਪਿਛਲੇ 23 ਸਾਲਾਂ ਦੇ ਸੇਵਾ ਸਫਰ ਅਤੇ ਸਮਾਜ ਭਲਾਈ ਕੀਤੇ ਜਾ ਰਹੇ ਉਪਰਾਲੇ ਬਾਰੇ ਉਸਤਾਦ ਨਾਲ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਸੈਂਕੜੇ ਲੋੜਵੰਦ ਮਹਿਲਾਂ ਤੱਕ ਰਾਸ਼ਨ ਪਹੁੰਚਾਉਣ ਦਾ ਇਹ ਕਾਰਜ ਸਮਿਤੀ ਦੇ ਮੈਂਬਰ ਸੇਵਾਦਾਰ ਅਤੇ ਦਾਨੀ ਸੱਜਣਾਂ ਨਰਿੰਦਰ ਸਹਿਯੋਗ ਸਦਕਾ ਹੀ ਸੰਭਵ ਹੋ ਰਿਹਾ ਹੈ। ਉਹਨਾਂ ਸਮਾਜ ਦੇ ਹਰ ਵਰਗ ਨੂੰ ਅਜਿਹੇ ਮਨੁੱਖਤਾ ਭਰਪੂਰ ਕਾਰਜਾਂ ਅਤੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰੀ ਹਰੀ ਨਾਮ ਸਿੰਘ ਜੀ ਰਿਟਾਇਰ ਪਟਵਾਰੀ ਦੇ ਪੋਤਰੇ ਮਨਜੀਤ ਸਿੰਘ ਪੁੱਤਰ ਸ੍ਰੀ ਸਰਬਜੀਤ ਸਿੰਘ ਹਰੀ ਸਟੀਡੀਓ ਦੇ ਜਨਮਦਿਨ ਦੀ ਖੁਸ਼ੀ ਨੂੰ ਸੇਵਾ ਦੇ ਕਾਰਜ ਵਿੱਚ ਜੋੜਦਿਆਂ ਹੋਇਆ ਪਰਿਵਾਰਿਕ ਮੈਂਬਰ ਵਿਸ਼ੇਸ਼ ਤੌਰ ਤੇ ਸਮਾ ਗਮ ਵਿੱਚ ਪਹੁੰਚੇ ਇਹਨਾਂ ਵਿੱਚ ਸਰਬਜੀਤ ਸਿੰਘ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਹਰਪ੍ਰੀਤ ਕੌਰ ਜਸਵਿੰਦਰ ਸਿੰਘ ਬੇਟੀ ਨਾਮਰੀਤ ਕੌਰ ਸ੍ਰੀ ਰਜਤ ਭੱਲਾ ਬੈਂਕ ਮੈਨੇਜਰ ਮਹਾਰਾਸ਼ਟਰ ਬੈਂਕ ਅਤੇ ਪਰਿਵਾਰ ਦੇ ਖਾਸ ਦੋਸਤ ਸ੍ਰੀ ਮਲਕੀਤ ਸਿੰਘ ਕਲਿਆਣੀ ਸ਼ਾਮਲ ਸਨ। ਪਰਿਵਾਰ ਵੱਲੋਂ ਜਨਮਦਿਨ ਦੀ ਖੁਸ਼ੀ ਨੂੰ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਮਰਪਿਤ ਕਰਨਾ ਇੱਕ ਸਲਾਘਾਯੋਗ ਉਪਰਾਲਾ ਰਿਹਾ ਸਮਿਤੀ ਦੇ ਸਰਪ੍ਰਸਤ ਸ੍ਰੀ ਜਸਪਾਲ ਅਗਰਵਾਲ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਅਤੇ ਮਹਾਂਪੁਰਸ਼ਾਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਹੀ ਕੀਤੀ ਹੈ। ਪਰ ਉਪਕਾਰ ਅਤੇ ਲੋੜਵੰਦ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਦੁਖੀ ਅਤੇ ਵੇਸਰਾ ਇਨਸਾਨ ਦੇ ਔਖੇ ਸਮੇਂ ਕੰਮ ਆਉਣਾ ਹੀ ਪ੍ਰਭੂ ਦੀ ਸੱਚੀ ਭਗਤੀ ਹੈ ਉਹਨਾਂ ਨੇ ਸਮਿਤੀ ਦੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸੂ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਮਰਥਕ ਪਰਿਵਾਰਾਂ ਨੂੰ ਇਸ ਮਹਿਮ ਨਾਲ ਜੋੜਨ ਦੀ ਲਈ ਪ੍ਰੇਰ ਕੀਤਾ ਸਮਿਤੀ ਦੇ ਪ੍ਰਧਾਨ ਸ੍ਰੀ ਮਨੋਜ ਕੁਮਾਰ ਦਵੇਦੀ ਜੀ ਨੇ ਆਪਣੇ ਸੰਮੋਜਨ ਵਿੱਚ ਕਿਹਾ ਕੀ ਨਿਸ਼ਕਾਮ ਸੇਵਾ ਸਮਿਤੀ ਦਾ ਮਸਕਤ ਕੇਵਲ ਲੋੜਵੰਦ ਨੂੰ ਰਾਸ਼ਨ ਮੁਹਈਆ ਕਰਾਉਣਾ ਹੈ ਨਹੀਂ ਬਲਕਿ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਹੈ ਕਿ ਸਮਾਜ ਦੀਆਂ ਮੁਸ਼ਕਲਾਂ ਵਿੱਚ ਉਹਨਾਂ ਦੇ ਨਾਲ ਖੜਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ 23 ਸਾਲਾਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਚੱਲ ਰਹੀਆਂ ਇਹ ਸੇਵਾ ਮਹਿਮ ਸੰਸਥਾ ਦੇ ਮੈਂਬਰ ਦਾਨੀ ਸੱਜਣਾਂ ਚ ਸੇਵਾਦਾਰ ਦੀ ਮਿਹਨਤ ਵਿਸ਼ਵਾਸ ਅਤੇ ਸਯੋਗ ਮਿਸਾਲ ਉਹਨਾਂ ਨੇ ਸਮੂਹ ਸੋ ਜੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨ ਨਾਲ ਹੀ ਇਹ ਸੇਵਾ ਕਾਰਜ ਨਿਰੰਤਰ ਅੱਗੇ ਵਧ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਔਖੇ ਸਮੇਂ ਵਿੱਚ ਮਦਦ ਕਰਨਾ ਅਤੇ ਬੇਸਹਾਰਾ ਮਹਿਲਾਂ ਨੂੰ ਸਨਮਾਨ ਜਨਕ ਜੀਵਨ ਬਤੀਤ ਕਰਨ ਲਈ ਸਹਾਰਾ ਦੇਣਾ ਸਮਾਜ ਦੀ ਸਾਂਝੀ ਜਿੰਮੇਵਾਰੀ ਹੈ ਸੰਸਥਾ ਦਾ ਯਤਨ ਹੈ ਕਿ ਕੋਈ ਵੀ ਲੋੜਵੰਦ ਆਪਣੇ ਆਪ ਨੂੰ ਇਕੱਲਾ ਜਾਂ ਬੇਸਾਰਾ ਮਹਿਸੂਸ ਨਾ ਕਰੇ। ਇਸ ਮੌਕੇ ਸਮਿਤੀ ਦੇ ਸਰਪ੍ਰਸਤ ਜਸਪਾਲ ਅਗਰ ਜੀ ਨੇ ਅਤੇ ਸੂ ਅਹੁਦੇਦਾਰ ਮੁੱਖਮੈਨ ਸ਼੍ਰੀ ਹਰਿਨਾਮ ਸਿੰਘ ਜੀ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਰਿਵਾਰਕ ਨੂੰ ਖੁਸ਼ੀਆਂ ਸਮਾਜ ਸੇਵਾ ਨਾਲ ਜੋੜਨਾ ਬਹੁਤ ਹੀ ਉੱਤਮ ਸੋਚ ਹੈ ਅਜਿਹੇ ਉਪਰਾਲੇ ਨਾ ਸਿਰਫ ਲੋੜਵੰਦ ਦੀ ਮਦਦ ਕਰਦੇ ਸਗੋਂ ਸਮਾਜ ਵਿੱਚ ਆਪਸੀ ਪਿਆਰ ਸਹਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜਬੂਤ ਬਣਾਉਂਦੇ ਹਨ ਇਸ ਮੌਕੇ ਸ੍ਰੀ ਜਸਪਾਲ ਅਗਰਵਾਲ ਸੋਮਨਾਥ ਗਰਗ ਰਜਿੰਦਰ ਕੁਮਾਰ ਗਰਗ ਡਾਕਟਰ ਬਿਲਵਾ ਮੰਗਲ ਅਮਰਜੀਤ ਸਿੰਘ ਮਿੰਟੂ ਸ਼ਬਾਸ਼ ਮਿੱਤਲ ਮਾਸਟਰ ਗੁਰਚਰਨ ਸਿੰਘ ਮਨਮੋਹਨ ਸਿੰਘ ਚਾਵਲਾ ਸੁਰਿੰਦਰ ਸਿੰਘਲਾ ਬੰਸੀਲਾ ਧਿੰਗੜਾ ਮਾਹੀ ਵਰਮਾ ਸੰਦੀਪ ਸੱਚਦੇਵਾ ਬਿੱਟਾ ਪੁਰਬਾ ਮਾਸਟਰ ਹਰਬੰਸ ਲਾਲ ਸ਼ਰਮਾ ਗੁਰਿੰਦਰ ਸਿੰਘ ਓਮ ਪ੍ਰਕਾਸ਼ ਗੁਪਤਾ ਸ਼ਬਾਸ਼ ਮਿੱਤਲ ਡਾਕਟਰ ਵਿਸ਼ੇਸ਼ ਬੁੱਧੀਰਾਜ ਲਲਿਤ ਬਜਾਜ ਕਲਬੂਸ਼ਨ ਕੌੜਾ ਹਨੀ ਸਟੇਡੀਓ ਮੁਕੇਸ਼ ਜਿੰਦਲ ਸ਼ਰਮਾ ਆਜ਼ਾਦ ਇਸ ਸਮੇਂ ਪਤਵੰਤੇ ਮੈਂਬਰ ਸੱਜਣਾਂ ਤੇ ਸੇਵਾਦਾਰ ਹਾਜ਼ਰ ਸਨ ਨਿਸਕਾਮ ਸੇਵਾ ਸੰਪਤੀ ਦਾ ਮੂਲ ਸੰਦੇਸ਼ ਹੈ ਨਰ ਸੇਵਾ ਨਰਾਇਣ ਸੇਵਾ ਧੰਨਵਾਦ

और पढ़ें

Cricket Live Score

Corona Virus

Rashifal

और पढ़ें